LECTURER RECRUITMENT: ਸਿੱਖਿਆ ਵਿਭਾਗ ਵੱਲੋਂ 343 ਲੈਕਚਰਾਰਾਂ ਦੀ ਭਰਤੀ ਲਿਖਤੀ ਪ੍ਰੀਖਿਆ ਦਾ ਸ਼ਡਿਊਲ ਜਾਰੀ

 ਸਿੱਖਿਆ ਵਿਭਾਗ ਪੰਜਾਬ ਵੱਲੋਂ ਮਿਤੀ 16-12-2021 ਨੂੰ ਦਿੱਤੇ ਵਿਗਿਆਪਨ ਦੀ ਲਗਤਾਰਤਾ ਵਿੱਚ ਮਿਤੀ 08-01-2022 ਨੂੰ 343 

ਲਿਖਤੀ ਟੈਸਟ 343 ਲੈਕਚਰਾਰ (ਨਵੀਆਂ ਅਤੇ ਬੈਕਲਾਗ) (55 ਬੈਕਲਾਗ) 

ਨਵੀਆਂ ਅਤੇ ਬੈਕਲਾਗ ਅਤੇ ਮਿਤੀ 02-09-2021 55 ਬੈਕਲਾਗ ਲੈਕਚਰਾਰ ਕਾਡਰ ਦੀਆਂ ਵੱਖ-ਵੱਖ ਵਿਸ਼ਿਆ ਦੀ ਭਰਤੀ ਲਈ ਦਿੱਤੇ ਗਏ ਡੀਟੇਲਡ ਵਿਗਿਆਪਨ ਸਬੰਧੀ ਉਮੀਦਵਾਰਾਂ ਪਾਸੋਂ ਆਨਲਾਈਨ ਅਰਜੀਆਂ ਦੀ ਮੰਗ ਕੀਤੀ ਗਈ ਸੀ।


 ਉਕਤ ਵਿਗਿਆਪਤ ਅਸਾਮੀਆਂ ਦਾ 150 ਅੰਕਾ ਦਾ ਸਬੰਧਿਤ ਵਿਸ਼ੇ ਦਾ ਅਬਜੈਕਟਿਵ ਟਾਇਪ ਟੈਸਟ ਲਿਆ ਜਾਣਾ ਹੈ। ਲਿਖਤੀ ਟੈਸਟ ਲਈ ਪ੍ਰੀਖਿਆ ਕੇਂਦਰ ਅਤੇ ਰੋਲ ਨੰਬਰ ਜਾਰੀ ਕਰਨ ਲਈ ਦਿਸ਼ਾ ਨਿਰਦੇਸ਼ ਬਾਅਦ ਵਿੱਚ ਦੇ ਦਿੱਤੇ ਜਾਣਗੇ। ਇਹਨਾਂ ਅਸਾਮੀਆਂ ਲਈ ਲਿਖਤੀ ਟੈਸਟ ਲੈਣ ਲਈ ਡੇਟਸੀਟ ਹੇਠ ਲਿਖੇ ਅਨੁਸਾਰ ਹੈ ਅਤੇ ਇਹਨਾਂ ਅਸਾਮੀਆਂ ਦੀ ਅਗਲੇਰੀ ਜਾਣਕਾਰੀ ਵਿਭਾਗ ਦੀ ਵੈੱਬਸਾਈਟ educationrecruitmentboard.com ਤੇ ਹੇਠ ਦਰਸਾਏ ਗਏ ਲਿੰਕ ਤੇ ਉਪਲੱਬਧ ਹੋਵੇਗੀ:

https://educationrecruitmentboard.com/LecturerBacklog52/

 https://educationrecruitmentboard.com/lecturer2022/ 





Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends