ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਟੀਈਟੀ ਦੀ ਮਿਆਦ ਉਮਰ ਭਰ ਕੀਤੀ, ਅਧਿਸੂਚਨਾ ਜਾਰੀ.
ਪੰਜਾਬ ਸਰਕਾਰ ਵੱਲੋਂ ਟੀਈਟੀ ਦੀ ਮਿਆਦ ਉਮਰ ਭਰ ਕੀਤੀ, ਗਈ ਹੈ ਇਸ ਸਬੰਧੀ ਪਬਲਿਕ ਨੋਟਿਸ ਜਾਰੀ ਕੀਤੀ ਗਈ ਹੈ।
ਐਨ.ਸੀ.ਟੀ.ਈ ਦੀ ਨੋਟੀਫਿਕੇਸ਼ਨ F.NO.-NCTE-Regd 1011/78/2020-US(regulation)-
Hd/99954-95992 Dated: 09.06.2021 ਅਨੁਸਾਰ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਵਿੱਚ
ਪਾਸ ਉਮੀਦਵਾਰਾਂ ਦੇ ਸਰਟੀਫਿਕੇਟਾਂ ਦੀ ਮਿਆਦ ਸੱਤ ਸਾਲ ਦੀ ਬਜਾਏ Lifetime ਕੀਤੀ ਗਈ ਹੈ।
ਇਸ ਸਬੰਧੀ ਅਲੱਗ ਤੋਂ ਨਵੇਂ ਸਰਟੀਫਿਕੇਟ ਜਾਰੀ ਨਹੀਂ ਕੀਤੇ ਜਾਣਗੇ। ਇਹ ਜਾਣਕਾਰੀ ਡਾਇਰੈਕਟਰ ਐਸ.ਸੀ.ਈ.ਆਰ.ਟੀ ਪੰਜਾਬ ਵਲੋਂ ਦਿੱਤੀ ਗਈ ਹੈ।
GNDU RECRUITMENT 2021: ਅਧਿਆਪਕਾਂ ਤੇ ਹੋਰ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ,