EXAM POSTPONED:ਸਕੂਲ ਮੁੱਖੀਆਂ / ਕੇਂਦਰ ਕੰਟਰੋਲਰਾਂ ਨੂੰ ਅੰਗਰੇਜ਼ੀ ਵਿਸ਼ੇ ਦੇ ਪ੍ਰਸ਼ਨ ਪੱਤਰਾਂ ਦੇ ਪੈਕਟਾਂ ਸਬੰਧੀ ਅਹਿਮ ਹਦਾਇਤਾਂ

 EXAM POSTPONED: ਅੰਗਰੇਜ਼ੀ ਵਿਸ਼ੇ ਦੇ ਪ੍ਰਸ਼ਨ ਪੱਤਰਾਂ ਦੇ ਪੈਕਟਾਂ ਸਬੰਧੀ ਅਹਿਮ ਹਦਾਇਤਾਂ 

ਚੰਡੀਗੜ੍ਹ, 24 ਫਰਵਰੀ ( pbjobsoftoday)

ਸਮੂਹ ਸਕੂਲ ਮੁੱਖਿਆ / ਕੇਂਦਰ ਕੰਟਰੋਲਰ  ਨੂੰ ਹਦਾਇਤ ਹੈ ਕਿ ਅੱਜ ਮਿਤੀ 24-02- 2023 ਨੂੰ ਬਾਰਵੀਂ ਜਮਾਤ ਦਾ ਅੰਗ੍ਰੇਜੀ ਵਿਸ਼ੇ ਦਾ ਪੇਪਰ ਹੋਣਾ ਸੀ ਪਰ ਉਹ ਪੰਬਧਕੀ ਕਾਰਨਾਂ ਕਰਕੇ ਹਾਲ ਦੀ ਘੜੀ ਮੁਲਤਵੀ ਕਰ ਦਿੱਤਾ ਗਿਆ ਹੈ ।



 ਅੱਜ ਮਿਤੀ 24-02-2023 ਨੂੰ ਹੋਣ ਵਾਲਾ ਅੰਗ੍ਰੇਜੀ ਵਿਸ਼ੇ ਦੇ ਪ੍ਰਸ਼ਨ ਪੇਪਰ ਦਾ ਪੈਕਟ ਨਾ ਖੋਲਿਆ ਜਾਵੇ ਅਤੇ ਜੇਕਰ ਕਿਸੇ ਸਕੂਲ ਨੇ ਪ੍ਰਸ਼ਨ ਪੱਤਰ ਦਾ ਪੈਕਟ ਖੋਲ ਲਿਆ ਹੈ ਤਾਂ ਤੁੰਰਤ ਕੰਟਰੋਲਰ ਪਰੀਖਿਆਵਾਂ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਉਹਨਾਂ ਦੇ ਈ-ਮੇਲ controller.pseb@punjab.gov.in ਤੇ ਰਿਪੋਰਟ ਕੀਤੀ ਜਾਵੇ ਕਿ ਸਮੇਂ ਤੋਂ ਪਹਿਲਾ ਇਹ ਪੇਪਰ ਕਿਵੇਂ ਅਤੇ ਕਿਸ ਅਧਿਕਾਰੀ ਵੱਲੋਂ ਕਿੰਨੇ ਵਜੇ ਖੋਲ ਲਿਆ ਗਿਆ । ਇਸ ਪੈਕਟ ਨੂੰ ਤੁੰਰਤ ਬੈਂਕ ਵਿੱਚ ਵਾਪਸ ਜਮਾਂ ਕਰਵਾਇਆ ਜਾਵੇ।   READ OFFICIAL LETTER HERE 

ਕਦੋਂ ਹੋਵੇਗਾ, 12 ਵੀਂ ਜਮਾਤ ਦਾ ਅੰਗਰੇਜ਼ੀ ਦਾ ਪੇਪਰ: ਸਿੱਖਿਆ ਬੋਰਡ ਵੱਲੋਂ 12 ਵੀਂ ਜਮਾਤ ਦੇ ਅੰਗਰੇਜ਼ੀ ਦੇ ਪੇਪਰ ਸਬੰਧੀ ਸ਼ਡਿਊਲ ਜਾਰੀ ਨਹੀਂ ਕੀਤਾ ਗਿਆ ਹੈ। ਜਲਦੀ ਹੀ ਇਸ ਸਬੰਧੀ ਡੇਟ ਸ਼ੀਟ ਜਾਰੀ ਕੀਤੀ ਜਾਵੇਗੀ।  


ਜੁਆਇੰਨ ਕਰੋ ਵਾਟਸ ਅਪ ਗਰੁੱਪ, ਤੇ ਪਾਓ ਹਰੇਕ ਅਪਡੇਟ ਮੋਬਾਈਲ ਫੋਨ ਤੇ  

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends