VDO 792 POST RECRUITMENT: ਗਰਾਮ ਸੇਵਕ/ਵੀ.ਡੀ.ਓ ਦੀਆਂ 792 ਆਸਾਮੀਆਂ ਤੇ ਭਰਤੀ ਲਈ ਲਿਖਤੀ ਪ੍ਰੀਖਿਆ ਮੁਲਤਵੀ

ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵੱਲੋਂ ਜਨਤਕ ਨੋਟਿਸ ਮਿਤੀ:20.09.2022 ਰਾਹੀਂ ਗਰਾਮ ਸੇਵਕ/ਵੀ.ਡੀ.ਓ ਦੀਆਂ 792 ਆਸਾਮੀਆਂ ਦੇ ਲਿਖਤੀ ਪੇਪਰ ਦੀ ਮਿਤੀ:08.01.2023 ਨਿਸ਼ਚਿਤ ਕੀਤੀ ਗਈ ਸੀ, ਹੁਣ ਕੁੱਝ ਤਕਨੀਕੀ ਕਾਰਨਾ ਕਰਕੇ ਵੀ.ਡੀ.ਓ/ਗਰਾਮ ਸੇਵਕ ਦੀ ਭਰਤੀ ਸਬੰਧੀ ਲਿਖਤੀ ਪੇਪਰ ਨੂੰ ਅਗਲੇ ਹੁਕਮਾਂ ਤੱਕ ਮੁਲਤਵੀ ਕੀਤਾ ਗਿਆ ਹੈ। ਨਵਾਂ ਸ਼ਡਿਊਲ ਜਲਦੀ ਹੀ ਜਾਰੀ ਕੀਤਾ ਜਾਵੇਗਾ।




Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends