PB FREE SCHOOL TEST : ਅੱਜ ਦੇ ਟੈਸਟ ਲਈ ਲਿੰਕ ਕੱਲ੍ਹ ਵੀ ਰਹੇਗਾ ਐਕਟਿਵ

ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ 9ਵੀਂ  ਜਮਾਤ ਤੋਂ ਬਾਰਵੀਂ ਜਮਾਤ ਤੱਕ ਆਨਲਾਈਨ ਪ੍ਰੈਕਟਿਸ ਟੈਸਟ ਲਏ ਜਾ ਰਹੇ ਹਨ। ਇਸ ਸਬੰਧੀ ਡੇਟ ਸੀਟ ਜਾਰੀ ਕੀਤੀ ਗਈ ਹੈ। ਇਹ ਟੈਸਟ 9 ਜਨਵਰੀ 2023 ਤੋਂ ਸ਼ੁਰੂ ਹੋ ਗਏ ਹਨ। ਇਹਨਾਂ ਟੈਸਟਾਂ ਲਈ ਨਵਾਂ ਲਿੰਕ ਜਾਰੀ ਕਰ ਦਿੱਤਾ ਗਿਆ ਹੈ। ਇਸ ਟੈਸਟ ਲਈ 2 ਲਿੰਕ ਜਾਰੀ ਕੀਤੇ ਗਏ ਹਨ, ਵਿਦਿਆਰਥੀ ਦੀ ਸਹੂਲਤ ਲਈ ਇਹ ਲਿੰਕ ਹੇਠਾਂ ਦਿੱਤੇ ਗਏ ਹਨ। 

ਸਮੂਹ ਵਿਦਿਆਰਥੀ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰ ਆਪਣੇ ਸਕੂਲ ਆਈਡੀ ਅਤੇ ਜਨਮ ਮਿਤੀ ਦਰਜ ਕਰਕੇ ਲਾਗਿਨ ਕਰ ਸਕਦੇ ਹਨ।  ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਜਾਰੀ ਕੀਤੇ ਗਏ ਲਿੰਕ ਤੇ ਵਿਦਿਆਰਥੀ ਟੈਸਟ ਨਹੀਂ ਦੇ ਸਕੇ ਕਿਉਂਕਿ ਇਹ ਲਿੰਕ ਓਪਨ ਹੀ ਨਹੀਂ ਹੋ ਸਕੇ। ਵਿਭਾਗ ਵੱਲੋਂ ਵੈਬਸਾਈਟ ਤੇ ਕੰਮ ਕੀਤਾ ਜਾ ਰਿਹਾ ਹੈ, ਅਤੇ ਵੈਬਸਾਈਟ ਜਲਦੀ ਹੀ ਸਹੀ ਢੰਗ ਨਾਲ ਕੰਮ ਕਰੇਗੀ। 

ਇਸ ਲਈ ਵਿਦਿਆਰਥੀਆਂ ਦੀ ਸਹੁਲਤ ਲਈ ਇਹ ਲਿੰਕ ਅਗਲੇ ਦਿਨ ਵੀ ਯਾਨੀ 10 ਜਨਵਰੀ ਨੂੰ ਵੀ ਐਕਟਿਵ ਰਹਿਣਗੇ। 





HOW TO LOGIN PB SCHOOL FREE TEST 

 INSTRUCTIONS -For STUDENTS

1. Go to  the link for test : link 1 click here  

Link 2 click here 

2. Enter your Student ID and School Code OR Date of Birth and Sign In

3. Select Academic section from the list

4. Select take test from Active list of tests.

5. Select Start test from bottom of the screen.

6. After marking answer click next question.

7. To submit the test On Computer Submit option available in - right side of the screen

On Mobile - Click on menu on top left of

screen and click submit

8. After submission test report will be available after 9.00 pm.

ਪਾਓ ਹਰੇਕ ਅਪਡੇਟ ਮੋਬਾਈਲ ਫੋਨ ਤੇ:

ਟੈਲੀਗਰਾਮ ਚੈਨਲ ਜੁਆਇੰਨ ਕਰਨ ਲਈ ਲਿੰਕ ਇਥੇ ਕਲਿੱਕ ਕਰੋ

ਵਾਟਸ ਅਪ ਗਰੁੱਪ ਜੁਆਇੰਨ ਕਰਨ ਲਈ ਲਿੰਕ ਇਥੇ ਕਲਿੱਕ ਕਰੋ

PUNJAB NEWS ONLINE APP: ਪੰਜਾਬ ਨਿਊਜ਼ ਆਨਲਾਈਨ ਐਪ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ 


pbschool.freetest.guru
pbschool.freetest
https://pbschool.free text.guru/
pbschool.free test 

 

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

AFPI MOHALI ADMISSION 2024-25: ਮੁੰਡਿਆਂ ਲਈ NDA, ਆਰਮੀ , ਨੇਵੀ ਅਤੇ ਏਅਰ ਫੋਰਸ ਵਿੱਚ ਭਰਤੀ ਲਈ ਸੁਨਹਿਰੀ ਮੌਕਾ, ਅਰਜ਼ੀਆਂ ਦੀ ਮੰਗ

Maharaja Ranjit Singh Academy entrance test 2024-25 Registration Maharaja Ranjit Singh Academy entrance test 2024-25 ਪੰਜਾਬ ਸਰਕਾਰ ਦੀ ਮੋਹਾਲੀ ਵ...

RECENT UPDATES

Trends