ONLINE CLASSES SCHEDULE: 10 ਜਨਵਰੀ ਨੂੰ ਆਨਲਾਈਨ ਜਮਾਤਾਂ ਦੀ ਸਮਾਂ ਸਾਰਣੀ

 ਸਵੇਰ ਅਤੇ ਸ਼ਾਮ ਦਾ ਸੈਸ਼ਨ

10-01-2023

ਆਨਲਾਈਨ ਜਮਾਤਾਂ ਦੀ ਸਮਾਂ ਸਾਰਣੀ



“Mission 100%: Give Your Best” ਮੁਹਿੰਮ ਤਹਿਤ ਮਾਣਯੋਗ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਜੀ ਦੀ ਅਗਵਾਈ ਹੇਠ ਮਿਤੀ: 10/01/2023 ਨੂੰ ਸਵੇਰ ਅਤੇ ਸ਼ਾਮ ਦੇ ਸੈਸ਼ਨ ਦੌਰਾਨ Facebook ਅਤੇ YouTube ਤੇ ਲਗਾਈਆਂ ਜਾਣ ਵਾਲੀਆਂ ਆਨਲਾਈਨ ਕਲਾਸਾਂ ਦਾ ਵੇਰਵਾ: 


ਸਵੇਰ ਦੀ ਸਮਾਂ ਸਾਰਣੀ: 


ਸਮਾਂ: 7:45- 8:25 ਵਜੇ

ਜਮਾਤ: 12ਵੀਂ ਕੈਮਿਸਟਰੀ

—————-

ਸਮਾਂ: 8:25 - 9: 05 ਵਜੇ

ਜਮਾਤ: 12ਵੀਂ ਬਾਇਓਲੋਜੀ 


ਸ਼ਾਮ ਦੀ ਸਮਾਂ ਸਾਰਣੀ:


ਸ਼ਾਮ- 4.30-5:00 ਵਜੇ

ਜਮਾਤ 8ਵੀਂ ਸਾਇੰਸ

—————-

ਸ਼ਾਮ-5:00-5:30 ਵਜੇ

ਜਮਾਤ 8ਵੀਂ ਗਣਿਤ

—————— 

ਸਮਾਂ- 5:30-6:00 ਵਜੇ

ਜਮਾਤ 10ਵੀਂ ਅੰਗਰੇਜੀ 

——————— 

ਸਮਾਂ- 6:00-6:30 ਵਜੇ

ਜਮਾਤਾਂ 10ਵੀਂ ਸਮਾਜਿਕ ਸਿੱਖਿਆ 

——————-

ਸਮਾਂ- 6:30-7:00 ਵਜੇ

ਜਮਾਤ 12ਵੀਂ ਇਕਨਾਮਿਕਸ

 ——————

ਸਮਾਂ- 7:00-7:30 ਵਜੇ

ਜਮਾਤ 12ਵੀਂ ਭੂਗੋਲ                         

—————- 

ਸਮਾਂ 7:30 - 8:00 ਵਜੇ                      

ਜਮਾਤ 12ਵੀਂ ਕਾਮਰਸ 

——————— 

ਲਾਇਵ ਕਲਾਸ ਲਾਉਣ ਵਾਸਤੇ ਹੇਠਾਂ ਦਿੱਤੇ ਲਿੰਕ ਨੂੰ ਕਲਿੱਕ ਕਰੋ: 


Facebook ਲਿੰਕ (ਸਵੇਰ/ਸ਼ਾਮ):

https://www.facebook.com/profile.php?id=100072301243476&mibextid=LQQJ4d 


YouTube ਲਿੰਕ (ਸਵੇਰ): 

https://youtu.be/lfvPrJmjn1Y 


YouTube ਲਿੰਕ (ਸ਼ਾਮ):

https://youtu.be/YBF7iRDWsi0

Featured post

PSEB 8th Result 2024 OUT : 8 ਵੀਂ ਜਮਾਤ ਦਾ ਨਤੀਜਾ ਲਿੰਕ, ਜਲਦੀ ਐਕਟਿਵ

PSEB 8th Result 2024 : DIRECT LINK Punjab Board Class 8th result 2024  :  PSEB 8th Class Result  2024 LINK  Live updates , PSEB CLASS...

RECENT UPDATES

Trends