HOLIDAY EXTENSION: ਸਕੂਲਾਂ ਵਿੱਚ ਛੁੱਟੀਆਂ 14 ਜਨਵਰੀ ਤੱਕ, ਹੁਕਮ ਜਾਰੀ

 HOLIDAY EXTENSION: ਸਕੂਲਾਂ ਵਿੱਚ ਛੁੱਟੀਆਂ 14 ਜਨਵਰੀ ਤੱਕ, ਹੁਕਮ ਜਾਰੀ 

ਚੰਡੀਗੜ੍ਹ, 6 ਜਨਵਰੀ 2023

ਪੰਜਾਬ ਸਰਕਾਰ ਵੱਲੋਂ ਪਹਿਲੀ ਤੋਂ ਸਤਵੀਂ ਤੱਕ ਸਕੂਲਾਂ ਵਿੱਚ ਛੁੱਟੀਆਂ 14 ਜਨਵਰੀ ਤੱਕ ਕੀਤੀਆਂ ਹਨ।

8 ਵੀਂ ਤੋਂ 12 ਵੀਂ ਜਮਾਤ ਤੱਕ ਸਕੂਲਾਂ ਦਾ ਸਮਾਂ 10 ਵਜੇ ਤੋਂ 3 ਵਜੇ ਤੱਕ ਹੋਵੇਗਾ।


ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਜਾਰੀ ਹੁਕਮਾਂ ਅਨੁਸਾਰ ਸਮੂਹ ਅਧਿਆਪਕ ( ਪ੍ਰਾਇਮਰੀ ਤੋਂ ਅਪਰ ਪ੍ਰਾਇਮਰੀ) ਸਕੂਲਾਂ ਵਿੱਚ ਹਾਜ਼ਰ ਹੋਣਗੇ।RECENT UPDATES

School holiday

DIRECT LINK JNV Result 2023: Check Your Results Online Now

JNV Result 2023: Check Your Results Online Now The Jawahar Navodaya Vidyalaya Samiti (NVS) will  announce the results of the JNV Class 6 Ent...