ETO RECRUITMENT: ਆਬਕਾਰੀ ਤੇ ਕਰ ਨਿਰੀਖਕ ਦੀ ਆਸਾਮੀ ਲਈ ਲਿਖਤੀ ਪ੍ਰੀਖਿਆ , ਮੁਲਤਵੀ

 ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਜਨਤਕ ਨੋਟਿਸ ਮਿਤੀ 2009 2072 ਰਾਹੀਂ ਇਸ਼ਤਿਹਾਰ ਨੂੰ, 08 ਆਫ 2022 ਅਧੀਨ ਪ੍ਰਕਾਸ਼ਿਤ ਆਬਕਾਰੀ ਤੇ ਕਰ ਨਿਰੀਖਕ ਦੀ ਆਸਾਮੀ ਲਈ ਲਿਖਤੀ ਪ੍ਰੀਖਿਆ ਮਿਤੀ 22.01.2023 ਨੂੰ ਨਿਸਚਿਤ ਕੀਤੀ ਗਈ ਸੀ, ਜੋ ਕਿ ਤਕਨੀਕੀ ਕਾਰਨਾ ਕਰਕੇ ਅਗਲੇੜੇ ਹੁਕਮਾਂ ਤੱਕ ਮੁਲਤਵੀ ਕੀਤੀ ਗਈ ਹੈ।



 ਉਪਰੋਕਤ ਤੋਂ ਇਲਾਵਾ ਇਸ਼ਤਿਹਾਰ ਨੂੰ, 08 ਆਫ 2012 ਦੇ ਸਮੂਹ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਪ੍ਰੀਖਿਆ ਸਬੰਧੀ ਅਗਲਤੀ ਸੂਚਨਾ ਬੋਰਡ ਦੀ ਵੈੱਬਸਾਈਟ (https://sssb.punjab.gov.in/) ਤੋਂ ਹੀ ਅਪਲੋਡ ਕੀਤੀ ਜਾਵੇਗੀ, ਇਸ ਲਈ ਸਮੇਂ ਸਮੇਂ ਤੇ ਬੋਰਡ ਦੀ ਵੈੱਬਸਾਈਟ ਨੂੰ ਚੈੱਕ ਕਰ ਲਿਆ ਜਾਵੇ।

💐🌿Follow us for latest updates 👇👇👇

RECENT UPDATES

Trends