ਦੁਖਦਾਈ ਖ਼ਬਰ: ਭਿਆਨਕ ਸੜਕ ਹਾਦਸੇ ਵਿੱਚ ਲੈਕਚਰਾਰ ਦੀ ਮੌਤ

ਦੁਖਦਾਈ ਖ਼ਬਰ: ਭਿਆਨਕ ਸੜਕ ਹਾਦਸੇ ਵਿੱਚ ਲੈਕਚਰਾਰ ਦੀ ਮੌਤ

 

ਅਧਿਆਪਕ ਵਰਗ ਲਈ ਵੱਡੀ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ। ਜ਼ਿਲ੍ਹਾ ਗੁਰਦਾਸਪੁਰ ਦੇ ਲੈਕਚਰਾਰ ਰਾਕੇਸ਼ ਕੁਮਾਰ ਦੀ  ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ। 
ਰਾਕੇਸ਼ ਕੁਮਾਰ ਲੈਕਚਰਾਰ  ਜ਼ਿਲ੍ਹਾ ਗੁਰਦਾਸਪੁਰ ਦੇ  ਸ ਸ ਸਕੂਲ ਧਿਆਨਪੁਰ  ਵਿਖੇ ਸੇਵਾਵਾਂ ਦੇ ਰਹੇ ਸਨ। ਇਹ ਸਕੂਲ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਬਲਾਕ ਵਿੱਚ ਸਥਿਤ ਹੈ। 



💐🌿Follow us for latest updates 👇👇👇

RECENT UPDATES

Trends