PUNJAB ETT ADMISSION 2022: ਈਟੀਟੀ ਦਾਖਲਿਆਂ ਲਈ ਕਾਉਂਸਲਿੰਗ ਮੁਲਤਵੀ

 ਡੀ.ਐਲ.ਐਡ. ਕੋਰਸ ਸੈਸ਼ਨ 2022-24 ਦੇ ਦਾਖਲਿਆਂ ਸਬੰਧੀ ਦੂਜੀ ਕਾਉਂਸਲਿੰਗ ਮਿਤੀ 14.12.2022 ਤੋਂ 16.12.2022 ਤੱਕ ਕੀਤੀ ਜਾਈ ਸੀ। ਪਰੰਤੂ ਸਰਵਰ ਵਿੱਚ ਤਕਨੀਕੀ ਖਰਾਬੀ ਹੋਣ ਕਾਰਨ ਇਹ ਕਾਉਸੰਲਗ ਅਗਲੇ ਹੁਕਮਾਂ ਤੱਕ ਮੁਲਤਵੀ ਕੀਤੀ  ਹੈ । ਦੂਜੀ ਕਾਉਂਸਲਿੰਗ ਦੀਆਂ ਅਗਲੀਆਂ ਮਿਤੀਆਂ ਸਬੰਧੀ ਸ਼ਡਿਊਲ ਵਿਭਾਗ ਦੀ ਵੈਬਸਾਈਟ www.ssapunjab.org ਤੇ ਪਬਲਿਕ ਨੋਟਿਸ ਰਾਹੀਂ ਸੂਚਿਤ ਕਰ ਦਿੱਤਾ ਜਾਵੇਗਾ 



💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends