PSSSB CLERK RECRUITMENT:ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਕਲਰਕ ਭਰਤੀ ਲਈ ਲਿਖਤੀ ਪ੍ਰੀਖਿਆ ਦਾ ਸ਼ਡਿਊਲ ਜਾਰੀ

ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵੱਲੋਂ ਜਾਰੀ ਜਨਤਕ ਨੋਟਿਸ ਮਿਤੀ:20.09.2022 ਰਾਹੀਂ Clerk (15 of 2022) ਦੇ ਲਿਖਤੀ ਪੇਪਰ ਦੀ ਮਿਤੀ 15.01.2023 ਨਿਸ਼ਚਿਤ ਕੀਤੀ ਗਈ ਸੀ, ਕੁੱਝ ਤਕਨੀਕੀ ਕਾਰਨਾ ਕਰਕੇ ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵੱਲੋਂ ਜਾਰੀ ਇਸਤਿਹਾਰਾਂ ਦੀਆਂ ਲਿਖਤੀ ਪ੍ਰੀਖਿਆਵਾਂ ਦੀਆਂ ਮਿਤੀਆਂ ਦੁਬਾਰਾ ਹੇਠ ਅਨੁਸਾਰ ਨਿਸਚਿਤ ਕੀਤੀਆਂ ਗਈਆਂ ਹਨ:-

Name of Post (Advt. No.):  Date of Exam

Clerk-cum-Data Entry Operator 03 of 2022) : 15.01.2023

Clerk (Legal)(02 of 2022 ) 21.01.2023

Clerk (15 of 2022) : 19.02.2023 




RECENT UPDATES