OUTSOURCE RECRUITMENT: ਕਾਨੂੰਗੋ ਅਤੇ ਸੇਵਾਦਾਰਾਂ ਦੀਆਂ ਭਰਤੀ ਆਉਟਸੋਰਸ ਸਕੀਮ ਅਧੀਨ,

 ਜ਼ਿਲ੍ਹਾ ਪਟਿਆਲਾ ਅਧੀਨ ਕਾਨੂੰਗੋਆਂ ਦੀਆਂ 23 ਅਸਾਮੀਆਂ ਦੇ ਨਾਲ ਆਊਟ ਸੋਰਸ ਬੇਸਿਜ਼ ਤੇ ਸੇਵਾਦਾਰ ਰੱਖੇ ਜਾਣੇ ਹਨ। ਇਸ ਮਕਸਦ ਲਈ ਸਰਕਾਰੀ ਦਫਤਰਾਂ ਵਿਚ ਆਊਟ ਸੋਰਸ ਬੇਸਿਜ਼ ਤੇ ਮੈਨ ਪਾਵਰ ਮੁੱਹਈਆ ਕਰਵਾਉਣ ਵਾਲੀਆਂ ਚਾਹਵਾਨ ਫਰਮਾਂ ਏਜੰਸੀਆਂ ਪਾਸੋਂ ਜ਼ਿਲ੍ਹਾ ਕਮਿਸ਼ਨਰ ਵੱਲੋਂ ਟੈਂਡਰ ਦੀ ਮੰਗ ਕੀਤੀ ਗਈ ਹੈ।


  ਫਰਮਾਂ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਦੇ ਕਮਰਾ ਨੰ: 314, ਪੀ.ਐਲ.ਆਰ.ਐਸ. ਬਰਾਂਚ, ਸੈਕਿੰਡ ਫਲੌਰ, ਮਿੰਨੀ ਸਕੱਤਰੇਤ ਪਟਿਆਲਾ ਵਿਖੇ ਕਿਸੇ ਵੀ ਕੰਮ ਵਾਲੇ ਦਿਨ ਲੋੜੀਂਦੀਆਂ ਹਦਾਇਤਾਂ ਪ੍ਰਾਪਤ ਕਰਦੇ ਹੋਏ ਆਪਣੀ ਫਰਮ ਦਾ ਟੈਂਡਰ ਮਿਤੀ 16.12.22 ਨੂੰ ਸ਼ਾਮ 4.00 ਵਜੇ ਤੱਕ ਦਸਤੀ ਜਾਂ ਰਜਿਸਟਰਡ ਡਾਕ ਰਾਹੀਂ ਭੇਜ ਸਕਦੇ ਹਨ। 



💐🌿Follow us for latest updates 👇👇👇

Featured post

Punjab School Holidays announced in January 2026

Punjab Government Office / School Holidays in January 2026 – Complete List Punjab Government Office / School Holidays in...

RECENT UPDATES

Trends