ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਸਕਾਲਰਸ਼ਿੱਪ ਲਈ ਜ਼ਰੂਰੀ ਸਰਟੀਫਿਕੇਟਾਂ ਦੀ ਸੂਚੀ ਜਾਰੀ ਕੀਤੀ ਗਈ ਹੈ।
ਪੱਤਰ ਅਨੁਸਾਰ ਹੇਠ ਦਰਸਾਏ ਅਨੁਸਾਰ ਡਾਕੂਮੈਂਟਸ/ ਸਰਟੀਫਿਕੇਟਸ ਦਾ ਰਿਕਾਰਡ ਮੇਨਟੈਨ ਕਰਨਾ ਯਕੀਨੀ ਬਣਾਇਆ ਜਾਵੇ:-
1. ਐਪਲੀਕੇਸ਼ਨ ਦੀ ਕਾਪੀ
2. ਬੈਂਕ ਡਿਟੇਲ (ਬੈਂਕ ਪਾਸ ਬੁੱਕ)
3. ਜਾਤੀ ਸਰਟੀਫਿਕੇਟ
4. ਇਨਕਮ ਸਰਟੀਫਿਕੇਟ
5. ਅਧਾਰ ਕਾਰਡ
6.ਡੋਮੀਸਾਇਲ ਸਰਟੀਫਿਕੇਟ