ਮੌਸਮ ਪੰਜਾਬ: ਪੂਰੇ ਸੂਬੇ ਵਿੱਚ ਧੁੰਦ ਦਾ ਅਤੇ ਸ਼ੀਤ ਲਹਿਰ ਦਾ ਰੈੱਡ ਅਲਰਟ

ਚੰਡੀਗੜ੍ਹ 25 ਦਸੰਬਰ: ਮੌਸਮ ਵਿਭਾਗ ਵੱਲੋਂ ਸੂਬੇ ਵਿੱਚ ਸੰਘਣੀ ਧੁੰਦ ਅਤੇ ਸ਼ੀਤ ਲਹਿਰ ਸਬੰਧੀ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਵੱਲੋਂ ਬਹੁਤੇ ਜ਼ਿਲਿਆਂ ਵਿੱਚ ਸੰਘਣੀ ਤੋਂ ਵੀ ਜ਼ਿਆਦਾ ਸੰਘਣੀ ਧੁੰਦ ਅਤੇ ਸ਼ੀਤ ਲਹਿਰ ਦਾ ਰੈੱਡ ਅਲਰਟ ਜਾਰੀ ਕੀਤਾ ਹੈ।

 

RECENT UPDATES