BARNALA.GOV.IN RECRUITMENT: ਜ਼ਿਲ੍ਹਾ ਬਰਨਾਲਾ ਵਿਖੇ ਸਰਕਾਰੀ ਨੌਕਰੀ ਲਈ ਅਰਜ਼ੀਆਂ ਦੀ ਮੰਗ

 GOVERNMENT OF PUNJAB

Recruitment Notice  : Reference No. 646-21/12/2022


Applications are invited for the following posts in the Department- Indian Red Cross Society, Barnala.


ਇੰਡੀਅਨ ਰੈੱਡ ਕਰਾਸ ਸੁਸਾਇਟੀ, ਜ਼ਿਲ੍ਹਾ ਬ੍ਰਾਂਚ ਬਰਨਾਲਾ (ਨਿਯੁਕਤੀ ਸਬੰਧੀ ਇਸ਼ਤਿਹਾਰ)

ਤਪਾ, ਧਨੌਲਾ, ਭਦੌੜ, ਮਹਿਲ ਕਲਾਂ ਅਤੇ ਚੰਨਣਵਾਲ ਵਿਖੇ ਪ੍ਰਧਾਨ ਮੰਤਰੀ ਭਾਰਤੀਅ ਜਨ ਔਸ਼ਧੀ ਕੇਂਦਰਾਂ ਲਈ ਫਰਮਾਸਿਸਟ ਦੀ ਨਿਯੁਕਤੀ ਕਰਨ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।


ਉਕਤ ਵਿਸ਼ੇ ਸਬੰਧੀ ਤਪਾ, ਧਨੌਲਾ, ਭਦੌੜ, ਮਹਿਲ ਕਲਾਂ ਅਤੇ ਚੰਨਣਵਾਲ ਵਿਖੇ ਪ੍ਰਧਾਨ ਮੰਤਰੀ ਭਾਰਤੀਅ ਜਨ ਔਸ਼ਧੀ ਕੇਂਦਰ ਖੋਲ੍ਹੇ ਜਾਣੇ ਹਨ। ਪ੍ਰਧਾਨ ਮੰਤਰੀ ਭਾਰਤੀਅ ਜਨ ਔਸ਼ਧੀ ਕੇਂਦਰ ਨੂੰ ਚਾਲੂ ਕਰਨ ਲਈ ਠੇਕਾ ਆਧਾਰ ਤੇ ਛੇ ਫਰਮਾਸਿਸਟ ਨਿਯੁਕਤ ਕਰਨ ਦੀ ਲੋੜ ਹੈ ਅਤੇ ਸ਼ੁਰੂ ਵਿੱਚ ਇੱਕ ਸਾਲ ਲਈ ਭਰਤੀ ਕੀਤਾ ਜਾਣਾ ਹੈ ਅਤੇ ਇਹ ਠੇਕੇ ਦੀ ਮਿਆਦ ਸਮੇਂ-ਸਮੇਂ ਤੇ ਵਧਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਆਸਾਮੀਆਂ ਦੀ ਗਿਣਤੀ ਵਧਾਈ ਜਾਂ ਘਟਾਈ ਵੀ ਜਾ ਸਕਦੀ ਹੈ। 

ਜਿਹਨਾਂ ਦੀ ਯੋਗਤਾ, ਉਮਰ, ਵੇਤਨ ਆਦਿ ਦੀ ਤਫਸੀਲ ਨਿਮਨ ਅਨੁਸਾਰ ਹੈ :-

ਫਰਮਾਸਿਸਟ ਆਸਾਮੀਆਂ - 06‌

ਯੋਗਤਾ : ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਡੀ-ਫਾਰਮੇਸੀ ਕੀਤੀ ਹੋਵੇ ਅਤੇ ਮੈਟ੍ਰਿਕ ਪੱਧਰ ਦੀ ਪੰਜਾਬੀ ਵਿਸ਼ਾ ਪਾਸ ਕੀਤੀ ਹੋਵੇ।

ਉਮਰ : 18-37 ਸਾਲ 

ਯੋਗ ਉਮੀਦਵਾਰ ਆਪਣੀ ਦਰਖਾਸਤ ਇੰਡੀਅਨ ਰੈੱਡ ਕਰਾਸ ਸੁਸਾਇਟੀ ਜਿਲ੍ਹਾ ਬਰਾਂਚ ਬਰਨਾਲਾ ਰੈੱਡ ਕਰਾਸ ਭਵਨ ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਬਰਨਾਲਾ ਪਾਸ ਇਸ਼ਤਿਹਾਰ ਜਾਰੀ ਹੋਣ ਦੀ ਮਿਤੀ ਤੋਂ 15 ਦਿਨ ਦੇ ਅੰਦਰ-ਅੰਦਰ 300 ਰੁਪੈ ਫੀਸ ਜੋ ਕਿ ਇੰਡੀਅਨ ਰੈੱਡ ਕਰਾਸ ਸੁਸਾਇਟੀ ਬਰਨਾਲਾ ਦੇ ਨਾਮ ਬੈਂਕ ਡਰਾਫਟ ਜਾਂ ਇਸ ਦਫਤਰ ਪਾਸੋਂ ਰਸੀਦ ਪ੍ਰਾਪਤ ਕਰਕੇ ਜਮ੍ਹਾਂ ਕਰਵਾ ਸਕਦੇ ਹਨ।


ਸਿਲੰਕਸ਼ਨ ਪ੍ਰੋਸੈਸ 


 ਸਿਲੈਕਸ਼ਨ ਇੰਟਰਵਿਊ ਵਿੱਚ ਪ੍ਰਾਪਤ ਨੰਬਰਾਂ ਤੋਂ ਇਲਾਵਾ ਦਸਵੀਂ, ਡੀ-ਫਾਰਮੇਸੀ ਤੇ ਨੰਬਰਾਂ ਦੇ ਆਧਾਰ ਤੇ ਕੀਤੀ ਜਾਵੇਗੀ। ਜੇਕਰ ਕਿਸੇ ਪ੍ਰਾਰਥੀ ਨੇ ਬੀ-ਫਾਰਮੇਸੀ ਕੀਤੀ ਹੈ ਤਾਂ ਉਸਨੂੰ ਨੰਬਰ ਅਨੁਸਾਰ ਵਾਧੂ ਨੰਬਰ ਦਿੱਤੇ ਜਾਣਗੇ।


ਇੰਟਰਵਿਊ ਲਈ ਆਸਾਮੀਆਂ ਦੇ 5 ਗੁਣਾ ਵੱਧ ਪ੍ਰਾਰਥੀ ਬੁਲਾਏ ਜਾਣਗੇ। ਜਿੰਨਾ ਨੂੰ ਬੁਲਾਉਣ ਦੇ ਆਧਾਰ ਤੇ, ਉਹਨਾਂ ਨੇ ਦਸਵੀਂ ਡੀ-ਫਾਰਮੇਸੀ ਵਿੱਚ ਪ੍ਰਾਪਤ ਨੰਬਰ ਹੋਣਗੇ। 

PROFORMA FOR APPLICATION DOWNLOAD HERE 

Official notification download here 

Name of the post : Pharmacist

Number of Vacancies : 06‌

Remuneration in Rs. 12000/- (Per Month, Fix)

Last Date & Time: 06.01.2023 (Time 5 p.m.)


Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends