BAD NEWS FOR GOVT EMPLOYEES: ਰਿਵਾਇਜ਼ਡ ਤਨਖਾਹ ਦਾ ਵਾਧਾ ਲੈਣ ਵਾਲੇ ਮੁਲਾਜ਼ਮਾਂ ਦੀ ਹੋਵੇਗੀ ਰਿਕਵਰੀ, ਨਹੀਂ ਤਾਂ ਦਸੰਬਰ ਮਹੀਨੇ ਨਹੀਂ ਮਿਲੇਗੀ ਤਨਖਾਹ

BAD NEWS FOR GOVT EMPLOYEES: ਰਿਵਾਇਜ਼ਡ  ਤਨਖਾਹ ਦਾ ਵਾਧਾ ਲੈਣ ਵਾਲੇ ਮੁਲਾਜ਼ਮਾਂ ਦੀ ਹੋਵੇਗੀ ਰਿਕਵਰੀ, ਨਹੀਂ ਤਾਂ ਦਸੰਬਰ ਮਹੀਨੇ ਨਹੀਂ ਮਿਲੇਗੀ ਤਨਖਾਹ 

ਚੰਡੀਗੜ੍ਹ 19 ਦਸੰਬਰ 

 15% ਵਾਧੇ ਨਾਲ ਪ੍ਰਮੋਸ਼ਨ ਦੀ ਮਿਤੀ ਤੋਂ ਰਿਵਾਇਜ਼ਡ  ਤਨਖਾਹ ਦਾ ਵਾਧਾ ਲੈਣ ਵਾਲੇ ਮੁਲਾਜ਼ਮਾਂ ਦੀ  ਰਿਕਵਰੀ ਕਰਨ ਉਪਰੰਤ ਹੀ  ਦਸੰਬਰ ਮਹੀਨੇ ਦੀ  ਤਨਖਾਹ ਮਿਲੇਗੀ। ਇਹ ਹੁਕਮ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਲਿ: (ਮੁੱਖ ਦਫਤਰ) ਵਲੋਂ  ਉਨ੍ਹਾਂ ਅਧੀਨ ਕੰਮ ਕਰਦੇ ਸਮੂਹ ਮੁਲਾਜਮਾਂ ਲਈ ਜਾਰੀ ਕੀਤੇ ਹਨ। 



ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਲਿ: (ਮੁੱਖ ਦਫਤਰ) ਵੱਲੋਂ  ਖੇਤਰੀ ਦਫਤਰਾਂ ਨੂੰ ਪੱਤਰ  ਰਾਹੀਂ ਹੁਕਮ ਜਾਰੀ ਕੀਤੇ ਹਨ ਕਿ    ਜਿਹੜੇ ਮੁਲਾਜ਼ਮ ਸਰਕਾਰੀ ਨੌਕਰੀਆਂ ਵਿੱਚ  ਮਿਤੀ 01-01-2016 ਨੂੰ ਜਾਂ ਇਸ ਤੋਂ ਬਾਅਦ ਸਰਕਾਰੀ ਨੌਕਰੀ ਵਿੱਚ ਸ਼ਾਮਲ ਹੋਏ ਹਨ ਅਤੇ 15% ਵਾਧੇ ਨਾਲ ਪ੍ਰਮੋਸ਼ਨ ਦੀ ਮਿਤੀ ਤੋਂ ਰਿਵਾਇਜ਼ਡ ਤਨਖਾਹ ਦਾ ਲਾਭ ਪ੍ਰਾਪਤ ਕੀਤਾ ਹੈ, ਉਨ੍ਹਾਂ ਸਾਰੇ ਕਰਮਚਾਰੀਆਂ ਦੀ ਤਨਖਾਹ ਮੁੜ ਨਿਰਧਾਰਿਤ ਕੀਤੀ ਜਾਵੇ ਅਤੇ  ਕੁਦਰਤੀ ਨਿਆਂ ਦੀ ਪਾਲਣਾ ਕਰਦੇ ਹੋਏ ਰਿਕਵਰੀ ਵੀ ਕੀਤੀ ਜਾਵੇ 

ਜਾਰੀ ਹੁਕਮਾਂ ਅਨੁਸਾਰ ਰਿਕਵਰੀ ਕਰਨ ਉਪਰੰਤ ਹੀ  ਹੁਕਮ  ਦਸੰਬਰ ਮਹੀਨਾ ਦੀ ਤਨਖਾਹ ਰਲੀਜ਼ ਕੀਤੀ ਜਾਵੇਗੀ। ਇਹ ਪੱਤਰ ਹਾਲ ਦੀ ਘੜੀ  ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਲਿਮਟਿਡ ਵੱਲੋਂ ਆਪਣੇ ਮੁਲਾਜ਼ਮਾਂ ਲਈ ਜਾਰੀ ਕੀਤਾ ਹੈ, ਹੋਰ ਵਿਭਾਗਾਂ ਦੇ ਮੁਲਾਜ਼ਮਾਂ  ਤੇ ਵੀ ਇਸ ਦਾ ਅਸਰ ਆਉਣ ਵਾਲੇ ਸਮੇਂ ਵਿੱਚ ਪਵੇਗਾ।  ਇਹਨਾਂ ਦੀ ਹੁਕਮਾਂ ਦੀ ਕਾਪੀ ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ 👈

ਟੈਲੀਗਰਾਮ ਚੈਨਲ ਜੁਆਇੰਨ ਕਰਨ ਲਈ ਇਥੇ ਕਲਿੱਕ ਕਰੋ।

Punjab News online APP ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ









💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends