ਕੰਪਿਊਟਰ ਅਧਿਆਪਕਾਂ ਤੇ CSR ਰੂਲਜ਼ ਅਤੇ 6 ਵਾਂ ਤਨਖਾਹ ਕਮਿਸ਼ਨ ਲਾਗੂ ਕਰਨ ਸਬੰਧੀ ਵੱਡੀ ਖਬਰ।। ਵਿੱਤ ਵਿਭਾਗ ਨੇ ਲਿਆ ਇਹ ਫੈਸਲਾ!


ਡਾਇਰੈਕਟੋਰੇਟ ਆਫ  ਪਬਲਿਕ ਐਂਟਰਪ੍ਰਾਈਜ਼ ਐਂਡ ਡਿਸਇਨਵੈਸਟਮੈਂਟ ਵੱਲੋਂ ਪਿਕਟਸ ਸੁਸਾਇਟੀ ਅਧੀਨ ਕੰਮ ਕਰਦੇ ਰੈਗੂਲਰ ਕੰਪਿਊਟਰ ਅਧਿਆਪਕਾਂ ਤੇ CSR ਰੂਲਜ਼ ਅਤੇ 6 ਵਾਂ ਤਨਖਾਹ ਕਮਿਸ਼ਨ ਲਾਗੂ ਕਰਨ ਸਬੰਧੀ  ਫਾਈਲ ਨੂੰ  ਸੁਪਰਡੈਂਟ ਵਿਚ ਵਿਭਾਗ ( ਖ਼ਰਚਾ - 2 ਸ਼ਾਖਾ) ਨੂੰ ਵਾਪਿਸ ਭੇਜਿਆ ਗਿਆ ਹੈ ਅਤੇ ਟਿਪਣੀ ਕੀਤੀ ਗਈ ਹੈ ਕਿ ,"ਵਿੱਤ ਵਿਭਾਗ (ਵਿੱਤ ਖਰਚਾ-2 ਸ਼ਾਖਾ) ਆਪਣੀ ਈ-ਮਿਸਲ ਨੰ. 238085 ਜੋ ਕਿ ਉਕਤ ਵਿਸ਼ਾ ਅੰਕਿਤ ਤਜਵੀਜ਼ ਨਾਲ ਸਬੰਧਤ ਹੈ, ਵੱਲ ਧਿਆਨ ਦੇਣ ਦੀ ਖੇਚਲ ਕੀਤੀ ਜਾਵੇ । 



ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ,"ਵਿਸ਼ਾ ਅੰਕਿਤ ਤਜਵੀਜ ਦੇ ਸਬੰਧ ਵਿੱਚ ਦੱਸਿਆ ਜਾਂਦਾ ਹੈ ਕਿ ਇਸ ਦਫਤਰ ਦੇ ਪੱਤਰ ਮਿਤੀ 08.07.2022 ਦਾ ਸਬੰਧ State PSUs/Corporations/Boards/Apex Cooperative Societies/all entities of the State ਵਿੱਚ 6 ਵੇਂ ਪੰਜਾਬ ਤਨਖਾਹ ਕਮਿਸ਼ਨ ਲਾਗੂ ਕਰਨ ਨਾਲ ਹੈ, ਨਾ ਕਿ ਸਿਵਲ ਸਰਵਿਸਿਜ਼ ਰੂਲਜ ਲਾਗੂ ਕਰਨ ਸਬੰਧੀ ਹੈ । 

ALSO READ: 

SCHOOL CLOSED TILL 15TH JANUARY: 15‌ ਜਨਵਰੀ ਤੱਕ ਬੰਦ ਰਹਿਣਗੇ ਵਿਦਿਅੱਕ ਸੰਸਥਾਵਾਂ, ਹੁਕਮ ਜਾਰੀ 

PSEB PRE BOARD EXAM DATESHEET: ਸਿੱਖਿਆ ਬੋਰਡ ਵੱਲੋਂ ਪ੍ਰੀ  ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ ਕੀਤੀ ਜਾਰੀ , 


ਪੱਤਰ ਵਿੱਚ ਅਗੇ ਕਿਹਾ ਗਿਆ ਹੈ ਕਿ," ਕਿਉਂ ਜੋ ਵਿਸ਼ਾ ਅੰਕਿਤ ਤਜਵੀਜ਼ ਦਾ ਸਬੰਧ Civil Services Rules ਲਾਗੂ ਕਰਨ ਨਾਲ ਹੈ ਜੋ ਕਿ ਇੱਕ ਪਾਲਿਸੀ ਮਸਲਾ ਹੈ, ਇਸ ਲਈ ਵਿੱਤ ਖਰਚਾ -2 ਸ਼ਾਖਾ ਦੀ ਈ-ਮਿਸਲ ਵਾਪਿਸ ਭੇਜਦੇ ਹੋਏ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਦਫਤਰ ਵੱਲੋਂ ਹੱਥਲੇ ਮਾਮਲੇ ਤੇ ਕੋਈ ਟਿੱਪਣੀ ਕਰਨੀ ਨਹੀ ਬਣਦੀ ਹੈ ਅਤੇ ਵਿੱਤ ਵਿਭਾਗ ਵਲੋਂ ਆਪਣੇ ਪੱਧਰ ਤੋ ਫੈਸਲਾ ਲੈਣਾ ਬਣਦਾ ਹੈ।" 


ਇਹ ਪੱਤਰ ਮਾਨਯੋਗ ਡਾਇਰੈਕਟਰ, ਡੀ.ਪੀ.ਈ.ਡੀ. ਦੀ ਪ੍ਰਵਾਨਗੀ ਨਾਲ ਜਾਰੀ ਕੀਤਾ ਗਿਆ ਹੈ। 

MISSION 100% : ਸਿੱਖਿਆ ਵਿਭਾਗ ਵੱਲੋਂ ਆਨਲਾਈਨ ਜਮਾਤਾਂ, ਯੂਟਿਊਬ ਤੇ ਲਿੰਕ ਜਾਰੀ  

ਕੰਪਿਊਟਰ ਅਧਿਆਪਕਾਂ ਦੀ ਸਿੱਖਿਆ ਮੰਤਰੀ ਨਾਲ ਮੀਟਿੰਗ ਬੇਸਿੱਟਾ, ਅਗਲੇ ਸੰਘਰਸ਼ ਦਾ ਕੀਤਾ ਐਲਾਨ 


Also read: 

PSEB BOARD EXAM 2023:  SAMPLE PAPER/GUESS PAPER / DATESHEET DOWNLOAD HERE  

PUNJAB NEWS ONLINE APP DOWNLOAD HERE    

 

JOIN US ON WHATSAPP, CLICK HERE



Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends