MUNICIPAL CORPORATION RECRUITMENT 2022: ਨਗਰ ਕੌਂਸਲ ਵੱਲੋਂ 506 ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ

#MC PATHANKOT RECRUITMENT 2022 
#MC PATHANKOT RECRUITMENT OFFICIAL NOTIFICATION
#MC PATHANKOT RECRUITMENT LINK FOR APPLYING ONLINE
#MC PATHANKOT RECRUITMENT HOW TO APPLY 




ਨਗਰ ਕੌਂਸਲ, ਪਠਾਨਕੋਟ ਵਲੋਂ ਪੰਜਾਬ  ਸਰਕਾਰ ਵਲੋਂ ਸਮੇਂ-2 ਨਿਰਧਾਰਿਤ ਤਨਖਾਹ ਸਕੇਲ ਤੇ  ਦਰਜਾ- 4  ਅਸਾਮੀਆਂ  ਦੀ ਨਿਯੁਕਤੀ  ਕਰਨ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਉਮੀਦਵਾਰ ਭਰਤੀ ਦੀਆਂ ਸ਼ਰਤਾਂ ਨੂੰ ਪੜ੍ਹਨ ਉਪਰੰਤ ਅਪਲਾਈ ਕਰ ਸਕਦੇ ਹਨ। 

The Municipal Council, Pathankot has called for applications for the appointment of Grade-4 posts in the Pay Scale  prescribed by the Government of Punjab. Candidates can apply after reading the recruitment conditions.


ਅਸਾਮੀਆਂ ਦਾ ਵੇਰਵਾ ਇਸ ਪ੍ਰਕਾਰ ਹੈ : 

Sr. No. Name of post Number of posts Salary
1 Safai Sewak 397 DC RATE
2 SewarMan 109 DC RATE
Total 506

 ਮਹੱਤਵਪੂਰਨ ਮਿਤੀਆਂ :-

ਇਸ਼ਤਿਹਾਰ ਪ੍ਰਕਾਸ਼ਿਤ ਹੋਣ ਦੀ ਮਿਤੀ : 23.11.2022

ਆਨਲਾਈਨ ਅਰਜੀਆਂ ਅਪਲਾਈ ਕਰਨ ਦੀ ਸ਼ੁਰੂਆਤੀ ਮਿਤੀ : 23.11.2022

ਆਨਲਾਈਨ ਅਰਜੀਆਂ ਅਪਲਾਈ/ਸਬਮਿਟ ਕਰਨ ਦੀ ਆਖਰੀ ਮਿਤੀ : 07-12-2022 


ਤਨਖਾਹ: 

ਕਿਰਤ ਵਿਭਾਗ ਵੱਲੋਂ ਘੱਟੋ-ਘੱਟ ਉਜਰਤਾ/ ਡੀ.ਸੀ. ਰੇਟ ਤੇ ਤਨਖਾਹ ਦਿੱਤੀ ਜਾਵੇਗੀ।


ਅਪਲਾਈ ਕਰਨ ਦੀ ਉਮਰ :  18-37 ਸਾਲ  

1) ਉਪਰੋਕਤ ਆਸਾਮੀਆਂ ਲਈ ਉਮੀਦਵਾਰਾਂ ਦੀ ਉਮਰ ਸੀਮਾਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਿਤੀ:01.01.2022 ਨੂੰ ਹੇਠ ਲਿਖੇ ਅਨੁਸਾਰ ਹੋਣੀ ਚਾਹੀਦੀ ਹੈ:-

2) ਜਨਰਲ ਸ਼੍ਰੇਣੀ ਦੇ ਉਮੀਦਵਾਰਾ ਦੀ ਉਮਰ 18 ਸਾਲ ਤੋਂ ਘੱਟ ਅਤੇ 37 ਸਾਲ ਤੋਂ ਵੱਧ ਨਹੀਂ ਹੋਈ ਚਾਹੀਦੀ।

3) ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਅਤੇ ਪੱਛੜੀ ਸ਼੍ਰੇਣੀ ਦੇ ਵਸਨੀਕ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ ਦੀ ਉਪਰਲੀ ਸੀਮਾ 42 ਸਾਲ ਹੋਵੇਗੀ।

4) ਰਾਜ ਅਤੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਲਈ ਉਮਰ ਦੀ ਉਪਰਲੀ ਸੀਮਾਂ ਵਿੱਚ ਛੋਟ ਦਿੰਦੇ ਹੋਏ ਵੱਧ ਤੋਂ ਵੱਧ ਉਮਰ ਸੀਆਂ 45 ਸਾਲ ਹੋਵੇਗੀ।

ਫੀਸ ਦਾ ਵੇਰਵਾ:- 

ਆਮ ਵਰਗ/ਸੁਤੰਤਰਤਾ ਸੰਗਰਾਮੀ/ਖਿਡਾਰੀ : 500 ਰੁਪਏ

ਐਸ.ਸੀ/ਬੀ.ਸੀ।ਆਰਥਿਕ ਤੌਰ ਤੇ ਕਮਜ਼ੋਰ ਵਰਗ: 100/-ਰੁਪਏ

ਸਾਬਕਾ ਫੌਜੀ ਅਤੇ ਆਸ਼ਰਿਤ : 200/- ਰੁਪਏ

ਦਿਵਿਆਂਗ  (40% -70%) : 100 ਰੁਪਏ 


ਚੋਣ ਵਿਧੀ-

ਉੱਕਤ ਆਸਾਮੀਆਂ ਲਈ ਸਫਲਤਾਪੂਰਵਕ ਬਿਨੇਕਾਰਾਂ ਵਾਲੇ ਉਮੀਦਵਾਰਾਂ ਦੀ ਚੋਣ ਉਹਨਾਂ ਦੀ ਵਿਦਿਅੱਕ ਯੋਗਤਾ (ਪੜਨਾ- ਲਿਖਣਾ ਜਾਣਦਾ ਹੋਵੇ) ( ਲੀਟਰੇਟ) ਅਤੇ ਉਸ ਪਾਸ ਸਬੰਧਤ ਆਸਾਮੀ ਤੇ ਕੰਮ ਕਰਨ ਦੇ ਤਜਰਬੇ ਦੇ ਆਧਾਰ ਤੇ ਕੀਤੀ ਜਾਵੇਗੀ। ਚੋਣ ਲਈ ਕੁੱਲ 100 ਅੰਕ ਰੱਖੇ ਗਏ ਹਨ। ਮੈਰਿਟ ਲਿਸਟ ਉਮੀਦਵਾਰਾਂ ਵੱਲੋਂ ਪ੍ਰਾਪਤ ਕੀਤੇ ਜਾਣ ਵਾਲੇ ਅੰਕਾਂ ਦੇ ਆਧਾਰ ਤੇ ਤਿਆਰ ਕੀਤੀ ਜਾਵੇਗੀ ਅਤੇ ਆਸਾਮੀਆਂ ਦੀ ਗਿਣਤੀ ਅਨੁਸਾਰ ਮੈਰਿਟ ਲਿਸਟ ਵਿੱਚ ਸ਼ਾਮਲ ਉਪਰਲੇ/ਜਿਆਦਾ ਅੰਕ ਲੈਣ ਵਾਲੇ ਉਮੀਦਵਾਰਾਂ ਨੂੰ ਚੁਣਿਆ ਜਾਵੇਗਾ। ਨਿਰਧਾਰਤ ਕੀਤੇ ਵੱਧ ਤੋਂ ਵੱਧ 100 ਅੰਕਾਂ ਵਿੱਚੋਂ ਵਿਦਿਅੱਕ ਯੋਗਤਾ ਅਤੇ ਤਜਰਬੇ ਦੇ ਅੰਕ ਹੇਠ ਲਿਖੇ ਅਨੁਸਾਰ ਹੋਣਗੇ :-


IMPORTANT LINKS FOR MUNICIPAL CORPORATION PATHANKOT RECRUITMENT 2022:

OFFICIAL WEBSITE FOR RECRUITMENT: igpunjab.gov.in/esewa/Pathankot/ 

Official notification for Municipal corporation recruitment Pathankot: download here 

LINK FOR APPLYING ONLINE: CLICK HERE ( AVAILABLE ON 23rd November )


#Municipal Coorporation  PATHANKOT RECRUITMENT 2022 

#MC PATHANKOT RECRUITMENT OFFICIAL NOTIFICATION

#MC PATHANKOT RECRUITMENT LINK FOR APPLYING ONLINE

#MC PATHANKOT RECRUITMENT HOW TO APPLY


Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends