MATHEMATICS OLYMPIAD ANSWER KEY RELEASED: ਮੈਥੇਮੈਟਿਕਸ ਓਲੰਪਿਆਡ ਆਂਸਰ ਕੀਅ ਜਾਰੀ, ਇਥੇ ਕਰੋ ਡਾਊਨਲੋਡ

ਚੰਡੀਗੜ੍ਹ ,22 ਨਵੰਬਰ 

ਪੰਜਾਬ ਸਕੂਲ ਸਿੱਖਿਆ ਵਿਭਾਗ  ਵੱਲੋਂ 6ਵੀਂ ਤੋਂ 8ਵੀਂ ਅਤੇ 9ਵੀਂ ਤੋਂ 10ਵੀਂ ਜਮਾਤਾਂ ਲਈ Math Olympiad conduct ਕਰਵਾਉਣ ਉਪਰੰਤ ਆਂਸਰ ਕੀਅ ਜਾਰੀ ਕਰ ਦਿੱਤੀ ਗਈ ਹੈ। 


WHAT IS MATHEMATICS OLYMPIAD 

ਸਕੂਲ ਸਿੱਖਿਆ ਵਿਭਾਗ, ਪੰਜਾਬ ਵੱਲੋਂ ਸਮੇਂ-ਸਮੇਂ ਤੇ ਗਣਿਤ ਵਿਸ਼ੇ ਵਿੱਚ ਪਰਿਪੱਕਤਾ ਲਿਆਉਣ ਅਤੇ ਭਵਿੱਖ ਵਿੱਚ ਆਉਣ ਵਾਲੇ ਗਣਿਤ ਮੁਕਾਬਲਿਆਂ ਲਈ ਤਿਆਰ ਕਰਨ ਲਈ ਵੱਖ-ਵੱਖ ਉਪਰਾਲੇ ਕੀਤੇ ਜਾਂਦੇ ਹਨ। ਇਸ ਹੀ ਦਿਸ਼ਾ ਵਿੱਚ Math Olympiad ਕਰਵਾਇਆ ਜਾਂਦਾ ਹੈ।  Math Olympiad 2022  6ਵੀਂ ਤੋਂ 10ਵੀਂ ਜਮਾਤਾਂ ਲਈ ਵੱਖਰਾ ਵੱਖਰਾ ਕਰਵਾਇਆ ਗਿਆ । ਜਿਸ ਵਿੱਚ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ 6ਵੀਂ ਤੋਂ 10ਵੀਂ ਦੇ ਸਾਰੇ ਵਿਦਿਆਰਥੀ ਭਾਗ ਲਿਆ ।




MATHEMATICS OLYMPIAD MERIT LIST 2022 

ਇਹ Mathematics Olympiad 2022 ਮਿਤੀ ਨਵੰਬਰ 21, 2022 ਨੂੰ ਸਵੇਰੇ 10:00 ਵਜੇ ਤੋਂ 11:00 ਵਜੇ ਤੱਕ ਲਿਆ ਗਿਆ। Math Olympiad ਦਾ ਨਤੀਜਾ ਮਿਤੀ ਨਵੰਬਰ 28, 2022 ਤੱਕ ਸਬੰਧਤ BM ਦੇ ਰਾਹੀਂ ਇੱਕਤਰ ਕਰਕੇ ਹੈੱਡ ਆਫਿਸ ਨੂੰ ਭੇਜਿਆ ਜਾਵੇਗਾ ਇਸ ਉਪਰੰਤ ਵਿਦਿਆਰਥੀਆਂ ਦੀ ਮੈਰਿਟ ਲਿਸਟ ਤਿਆਰ ਕੀਤੀ ਜਾਵੇਗੀ।

ਇਸ Math Olympiad ਵਿੱਚ 5000 ਵਿਦਿਆਰਥੀਆਂ ਨੂੰ 1000/- ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ।




ਇਸ ਮੁਕਾਬਲੇ ਵਿੱਚ ਜਮਾਤ 6ਵੀਂ ਤੋਂ 8ਵੀਂ ਤਕ 30 MCQs ਅਤੇ ਜਮਾਤ 9ਵੀਂ ਤੋਂ 10ਵੀਂ ਤਕ 35 MCQs ਪੁੱਛੇ ਜਾਂਦੇ ਹਨ ।ਹੋਰ ਜਾਣਕਾਰੀ ਲਈ ਇਥੇ ਕਲਿੱਕ ਕਰੋ 

MATHEMATICS OLYMPIAD ANSWER KEY 2022:

6TH TO 8TH MATHEMATICS OLYMPIAD ANSWER KEY DOWNLOAD HERE


9TH AND 10TH CLASS MATHEMATICS OLYMPIAD ANSWER KEY DOWNLOAD HERE

 












Featured post

PSEB 10th result 2024 Date and link for downloading result

PSEB 10th result 2024 Date and link for downloading result Hello students! Waiting for Punjab Board 10th Result 2024 ? Don't worr...

RECENT UPDATES

Trends