ਮੁਹਾਲੀ,22 ਨਵੰਬਰ
ਸੈਂਟਰ ਹੈਡ ਟੀਚਰਾਂ ਅਤੇ ਹੈਡ ਟੀਚਰਾਂ ਦੀਆਂ ਅਸਾਮੀਆਂ ਦੇ ਯੋਗ ਕਰਾਰ ਦਿੱਤੇ ਗਏ ਉਮੀਦਵਾਰਾਂ ਦੇ ਨਾਵਾਂ ਦੀਆਂ ਸੂਚੀਆਂ ਅਨੁਸਾਰ ( DOWNLOAD B BELOW) ਉਮੀਦਵਾਰਾਂ ਨੂੰ ਦਫਤਰ ਡਾਇਰੈਕਟਰ ਸਿੱਖਿਆ ਵਿਭਾਗ (ਐਸਿ) ਪੰਜਾਬ, ਕੰਪਲੈਕਸ ਪੰਜਾਬ ਸਕੂਲ ਸਿੱਖਿਆ ਬੋਰਡ, ਛੇਵੀਂ ਮੰਜਿਲ ਬਲਾਕ-ਈ, ਫੇਜ-8, ਐਸ.ਏ.ਐਸ. ਨਗਰ ਵਿਖੇ ਸਟੇਸ਼ਨ ਚੋਣ ਕਰਨ ਲਈ ਹਾਜਰ ਹੋਣ ਲਈ ਸਦਾ ਦਿੱਤਾ ਗਿਆ ਹੈ।
ਉਮੀਦਵਾਰਾਂ ਨੂੰ ਸਟੇਸ਼ਨ ਚੋਣ ਮੈਰਿਟ ਦੇ ਅਧਾਰ ਤੇ ਅਤੇ ਜਿਲਿਆਂ ਵਿੱਚ ਕੈਟਾਗਰੀਵਾਈਜ ਖਾਲੀ ਅਸਾਮੀਆਂ ਦੀ ਗਿਣਤੀ ਅਨੁਸਾਰ ਕਰਵਾਈ ਜਾਵੇਗੀ। ਜੇਕਰ ਕੋਈ ਉਮੀਦਵਾਰ ਇਸ ਸਟੇਸ਼ਨ ਚੋਣ ਪ੍ਰਕ੍ਰਿਆ ਦੌਰਾਨ ਹਾਜਰ ਨਹੀਂ ਹੁੰਦਾ ਜਾਂ ਉਸ ਵੱਲੋਂ ਇਸ ਮਿਤੀ ਨੂੰ ਕਿਸੇ ਸਟੇਸ਼ਨ ਦੀ ਚੋਣ ਨਹੀਂ ਕੀਤੀ ਜਾਂਦੀ ਹੈ ਤਾਂ ਉਸਨੂੰ ਇਸ ਦਫਤਰ ਦੀ ਪੱਧਰ ਤੇ ਸਟੇਸ਼ਨ ਅਲਾਟ ਕਰ ਦਿੱਤਾ ਜਾਵੇਗਾ।
DOWNLOAD LIST OF HT CHT SELECTED CANDIDATES AND STATION CHOICE SCHEDULE