CREAT QUIZ USING WHATSAPP: "ਵਟਸਐਪ ਪੋਲ" ਫੀਚਰ ਲਾਂਚ , ਇੰਜ ਬਣਾਓ ਪੋਲ / ਕੁਇਜ਼


HOW TO CREATE POLL USING WHATSAPP?

HOW TO CREAT QUIZ USING WHATSAPP? 

ਵਟਸਐਪ ਨੇ  ਆਪਣੇ 48 ਕਰੋੜ ਉਪਭੋਗਤਾਵਾਂ ਲਈ ਪੋਲ ਫੀਚਰ ( POLL/ QUIZ) ਲਾਂਚ ਕੀਤਾ ਹੈ। ਇਸ ਫੀਚਰ ਦੀ ਵਰਤੋਂ ਗਰੁੱਪ ਚੈਟ ਅਤੇ ਵਿਅਕਤੀਗਤ ਚੈਟ ਦੋਵਾਂ 'ਚ ਕੀਤੀ ਜਾ ਸਕਦੀ ਹੈ। ਵਟਸਐਪ ਪੋਲ ਦੇ ਜ਼ਰੀਏ, ਤੁਸੀਂ ਆਪਣੇ ਕਿਸੇ ਵੀ ਸਵਾਲ 'ਤੇ ਲੋਕਾਂ ਦੀ ਰਾਏ ਜਾਂ ਪ੍ਰਤੀਕ੍ਰਿਆ ਪ੍ਰਾਪਤ ਕਰ ਸਕੋਗੇ।  




HOW TO CREATE POLL USING WHATSAPP?

HOW TO CREAT QUIZ USING WHATSAPP? 

STEP 1: ਆਪਣੇ ਸਮਾਰਟ ਮੋਬਾਈਲ ਫੋਨ 'ਤੇ WhatsApp ਖੋਲ੍ਹੋ ਅਤੇ ਕਿਸੇ ਗਰੁੱਪ ਜਾਂ ਵਿਅਕਤੀਗਤ ਚੈਟ ( Personal Chat)  'ਤੇ ਜਾਓ। 

STEP 2 : ਹੁਣ, ਐਂਡਰਾਇਡ 'ਤੇ ਅਟੈਚਮੈਂਟ ਬਟਨ ਅਤੇ iOS 'ਤੇ ਪਲੱਸ (+) ਬਟਨ 'ਤੇ ਟੈਪ ਕਰੋ। 


STEP 3: ਇਸ ਤੋਂ ਬਾਅਦ ਤੁਹਾਡੇ ਸਾਹਮਣੇ , ਡਾਕੂਮੈਂਟ, ਕੈਮਰਾ ਵਰਗੇ ਹੋਰ ਵਿਕਲਪਾਂ ਦੇ ਨਾਲ ਹੇਠਾਂ  ਦਿੱਤੇ ਅਨੁਸਾਰ "ਪੋਲ ਵਿਕਲਪ" POLL ਨੂੰ ਦੇਖੋਗੇ। ਪੋਲ ( POLL) 'ਤੇ ਟੈਪ ਕਰੋ। 




 STEP 4: ਇਸ ਤੋਂ ਬਾਅਦ "ASK QUESTION" ਤੇ ਆਪਣਾ ਪੋਲ ਜਾਂ ਪ੍ਰਸ਼ਨ ਟਾਈਪ ਕਰੋ। ਅਤੇ + Add ਤੇ POLL ਦੀਆਂ ਆਪਸਨਾਂ ਭਰੋ।



STEP 5 : ਇਸ ਤੋਂ ਬਾਅਦ ਸੇਂਡ ਬਟਨ 'ਤੇ ਕਲਿੱਕ ਕਰੋ।



Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends