BIG BREAKING: ਰਾਜ ਵਿਦਿਅੱਕ ਖੋਜ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ ਵੱਲੋਂ ਨਵੰਬਰ ਪ੍ਰੀਖਿਆ ਦੀ ਡੇਟ ਸ਼ੀਟ ਸਬੰਧੀ ਪੱਤਰ ਜਾਅਲੀ

ਰਾਜ ਵਿਦਿਅੱਕ ਖੋਜ ਅਤੇ ਸਿਖਲਾਈ ਪ੍ਰੀਸ਼ਦ,  ਪੰਜਾਬ ਵੱਲੋਂ  Bimonthly ਪ੍ਰੀਖਿਆ ਦੀ ਡੇਟਸ਼ੀਟ ਅਤੇ ਪੇਪਰ ਪੈਰਟਨ ਵਿੱਚ ਤਬਦੀਲੀ ਸਬੰਧੀ ਪੱਤਰ ਜਾਅਲੀ ਹੈ।

ਚੰਡੀਗੜ੍ਹ, 21 ਨਵੰਬਰ 


ਰਾਜ ਵਿਦਿਅੱਕ ਖੋਜ ਅਤੇ ਸਿਖਲਾਈ ਪ੍ਰੀਸ਼ਦ,  ਪੰਜਾਬ ਦੇ ਨਾਂ ਹੇਠ ਜਾਰੀ   ਪ੍ਰੈਸ ਨੋਟ ਅਨੁਸਾਰ ( READ HERE)  Novmber bimonthly ਪ੍ਰੀਖਿਆ ਲੋਕ ਹਿੱਤ ਕਾਰਨ ਕਰਕੇ ਹੁਣ 26-11-22 ਤੋਂ 03-12-22 ਦੇ ਵਿਚਕਾਰ ਲਈ ਜਾਵੇਗੀ,  ਅਤੇ ਇਹਨਾਂ ਪ੍ਰੀਖਿਆ ਦੌਰਾਨ  ਮੁੱਖ ਵਿਸ਼ਿਆ ਦੀ ਹੀ  ਪ੍ਰੀਖਿਆ ਲਈ ਜਾਵੇਗੀ ( ਭਾਵ 6ਵੀਂ ਤੋਂ 10ਵੀਂ ਜਮਾਤ ਦੇ  ਕੁੱਲ ਵਿਸ਼ੇ 6 ਹਣਗੇ ਅਤੇ 11ਵੀਂ ਅਤੇ 12ਵੀਂ ਦੇ ਕੁੱਲ 5  ਵਿਸ਼ਿਆਂ ਦੀ ਪ੍ਰੀਖਿਆ ਹੋਵੇਗੀ )। 


ਇਹ ਪੱਤਰ ਜਾਅਲੀ ਹੈ ਸਿਖਿਆ ਵਿਭਾਗ ਵੱਲੋਂ ਇਸ ਸਬੰਧੀ ਕੋਈ ਪੱਤਰ ਜਾਰੀ ਨਹੀਂ ਕੀਤਾ ਗਿਆ ਹੈ। ਨਵੰਬਰ ਪ੍ਰੀਖਿਆਵਾਂ ਪਹਿਲਾਂ  ਜਾਰੀ ਡੇਟ ਸ਼ੀਟ ਅਨੁਸਾਰ ਹੋਣਗੀਆਂ( DOWNLOAD HERE)



 

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends