ਸਰਕਾਰੀ ਨੌਕਰੀ : ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਵਿੱਚ ਬੰਪਰ ਭਰਤੀ, ਜਾਣੋ ਪੂਰੀ ਜਾਣਕਾਰੀ

 ਪੰਜਾਬ ਸਰਕਾਰ ਵੱਲੋਂ  ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ, ਚਾਹਵਾਨ ਉਮੀਦਵਾਰ ਭਰਤੀ ਦੀਆਂ ਸਾਰੀਆਂ ਸ਼ਰਤਾਂ ਨੂੰ ਪੜ੍ਹਨ ਉਪਰੰਤ ਅਪਲਾਈ ਕਰ ਸਕਦੇ ਹਨ. 



SSWCD RECRUITMENT 2022 : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਦੇ ਬੱਚਿਆਂ ਦੀ ਭਲਾਈ ਲਈ ਲਗਾਤਾਰ ਯਤਨ ਕਰ ਰਹੀ ਹੈ। ਇਸੇ ਲੜੀ ਤਹਿਤ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਬਾਲ ਭਲਾਈ ਕਮੇਟੀ, ਜੁਵੇਨਾਇਲ ਜਸਟਿਸ ਬੋਰਡ ਸਬੰਧੀ ਅਸਾਮੀਆਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ 21 ਨਵੰਬਰ ਤੱਕ ਕੀਤੀ ਹੈ। ਹੋਰ ਜਾਣਕਾਰੀ ਲਈ ਇਥੇ ਕਲਿਕ ਕਰੋ   

PSRLM RECRUITMENT 2022: ਪੰਜਾਬ ਰਾਜ ਆਜੀਵਿਕਾ ਮਿਸ਼ਨ ਵਿਭਾਗ ਵੱਲੋਂ ਵੱਖ ਵੱਖ 153 ਅਸਾਮੀਆਂ ਤੇ ਭਰਤੀ ਕੀਤੀ ਜਾ ਰਹੀ ਹੈ , ਇਹਨਾਂ ਅਸਾਮੀਆਂ ਤੇ ਅਪਲਾਈ ਕਰਨ ਦੀ ਆਖਰੀ ਮਿਤੀ 14 ਦਸੰਬਰ 2022 ਹੈ।  ਅਪਲਾਈ  ਕਰਨ ਲਈ ਲਿੰਕ ਲਈ ਇਥੇ ਕ੍ਲਿਕ ਕਰੋ   SAS NAGAR PATWARI RECRUITMENT: ਪਟਵਾਰੀ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।  ਭਰਤੀ ਹੋਣ ਵਾਲੇ ਪਟਵਾਰੀ ਦੀ ਤਨਖ਼ਾਹ 35,000/- ਰੁਪਏ ਹੋਵੇਗੀ।  ਅਪਲਾਈ ਕਰਨ ਦੀ ਆਖਰੀ ਮਿਤੀ 25-11-2022 ਹੈ।  ਹੋਰ ਜਾਣਕਾਰੀ ਲਈ ਇਥੇ ਕਲਿਕ ਕਰੋ   

PUNJABI ELEGIBILITY TEST FOR JOBS IN PUNJAB : ਪੰਜਾਬ ਸਰਕਾਰ ਵੱਲੋਂ ਗਰੁੱਪ-ਸੀ ਭਰਤੀਆਂ ਲਈ ਪੰਜਾਬੀ ਦੀ ਪ੍ਰੀਖਿਆ 50% ਅੰਕਾਂ ਨਾਲ ਪਾਸ ਕਰਨ ਵਾਲੀ ਸ਼ਰਤ ਸਬੰਧੀ ਨੋਟੀਫਿਕੇਸ਼ਨ  ਜਾਰੀ ਕਰ ਦਿੱਤਾ ਗਿਆ ਹੈ।   ਇਹ ਪ੍ਰੀਖਿਆ ਭਰਤੀ ਕਰਨ ਵਾਲੀ ਏਜੰਸੀ ਵੱਲੋਂ ਭਰਤੀ ਵਾਲੇ ਪੇਪਰ ਦੇ ਨਾਲ ਹੀ ਲਈ ਜਾਵੇਗੀ। ਵਧੇਰੀ ਜਾਣਕਾਰੀ ਲਈ ਇਥੇ ਕਲਿਕ ਕਰੋ  

ਪੀਜੀਆਈ ਸੰਗਰੂਰ - ਚੰਡੀਗੜ੍ਹ ਵਿੱਖੇ ਵੱਖ ਵੱਖ ਅਸਾਮੀਆਂ ਤੇ ਭਰਤੀ : ਪੀਜੀਆਈ ਸੰਗਰੂਰ - ਚੰਡੀਗੜ੍ਹ ਵਿੱਖੇ  ਨਰਸ ਅਤੇ ਸਟੋਰ ਕੀਪਰ ਅਤੇ ਹੋਰ ਅਸਾਮੀਆਂ ਲਈ ਅਰਜ਼ੀਆਂ ਮੰਗ ਕੀਤੀ ਹੈ। ਅਪਲਾਈ ਕਰਨ ਦੀ ਆਖ਼ਰੀ ਮਿਤੀ 28-11-2022  ਇਸ ਭਰਤੀ ਦੀ ਹੋਰ ਜਾਣਕਾਰੀ ਲਈ ਇਥੇ ਪੜ੍ਹੋ  

ਸਟਾਫ ਚੋਣ ਕਮਿਸ਼ਨ (ਐਸਐਸਸੀ) ਨੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐਫ), ਐਸਐਸਐਫ, ਅਸਾਮ ਰਾਈਫਲਜ਼ ਵਿੱਚ ਰਾਈਫਲਮੈਨ (ਜੀਡੀ) ਅਤੇ ਨਾਰਕੋਟਿਕਸ ਕੰਟਰੋਲ ਬਿਊਰੋ ਪ੍ਰੀਖਿਆ, 2022 ਵਿੱਚ ਸਿਪਾਹੀ ਵਿੱਚ ਕਾਂਸਟੇਬਲ (ਜੀਡੀ) ਦੀਆਂ 24369 ਅਸਾਮੀਆਂ ਦੀ  ਭਰਤੀ ਲਈ ਆਨਲਾਈਨ ਅਰਜ਼ੀਆਂ ਨੂੰ ਸੱਦਾ ਦਿੱਤਾ ਗਿਆ ਹੈ। ਹੋਰ ਜਾਣਕਾਰੀ ਲਈ ਇਥੇ ਕਲਿਕ ਕਰੋ 

PSWC RECRUITMENT 2022: ਪੰਜਾਬ  ਵੇਅਰਹਾਊਸਿੰਗ ਕੋਆਰਪੋਰੇਸਨ ਵੱਲੋਂ ਵੱਖ ਵੱਖ  ਅਸਾਮੀਆਂ ਤੇ ਭਰਤੀ  ਲਈ ਦਰਖਾਸਤਾਂ ਮੰਗੀਆਂ  ਗਈਆਂ ਹਨ , ਹੋਰ ਜਾਣਕਾਰੀ ਲਈ ਇਥੇ ਕਲਿਕ ਕਰੋ   PPSC RECRUITMENT 2022: ਪੀਪੀਐਸਸੀ ਵੱਲੋਂ ਪੀਸੀਐਸ ਅਧਿਕਾਰੀਆਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ , ਅਪਲਾਈ ਕਰਨ ਦੀ ਆਖਰੀ ਮਿਤੀ 12 ਦਸੰਬਰ ਹੈ।  ਬਾਕੀ ਜਾਣਕਾਰੀ ਲਈ ਇਥੇ ਕ੍ਲਿਕ ਕਰੋ 

 ਹਾਈ ਕੋਰਟ ਆਫ਼ ਪੰਜਾਬ ਅਤੇ ਹਰਿਆਣਾ, ਚੰਡੀਗੜ੍ਹ  ਵਲੋਂ  ਰੀਸਟੋਰਰ ਦੀਆਂ 35 ਖਾਲੀ ਅਸਾਮੀਆਂ ਨੂੰ ਭਰਨ ਲਈ, ਯੋਗ ਉਮੀਦਵਾਰਾਂ ਤੋਂ 21/11/2022 ਤੱਕ ਆਨਲਾਈਨ ਅਰਜ਼ੀਆਂ ਮੰਗੀਆਂ  ਹਨ। 12 ਵੀਂ  ਪਾਸ ਉਮਮੀਦਵਾਰ ਇਸ ਭਰਤੀ ਲਈ ਅਪਲਾਈ  ਕਰ ਸਕਦੇ ਹਨ।  ਹੋਰ ਵੇਰਵਿਆਂ ਲਈ ਇਥੇ ਕਲਿਕ ਕਰੋ 

Featured post

Punjab Board Class 8th, 10th, and 12th Guess Paper 2025: Your Key to Exam Success!

PUNJAB BOARD GUESS PAPER 2025 Punjab Board Class 8th, 10th, and 12th Guess Paper 2025: Your Key to Exam Success! The ...

RECENT UPDATES

Trends