PSEB CERTIFICATE HARD COPY: ਸਿੱਖਿਆ ਬੋਰਡ ਵੱਲੋਂ ਬੋਰਡ ਪ੍ਰੀਖਿਆ ਦੇ ਸਰਟੀਫਿਕੇਟ ਦੀ ਹਾਰਡ ਕਾਪੀ ਲਈ ਅਪਲਾਈ ਕਰਨ ਲਈ ਲਿੰਕ ਜਾਰੀ

PSEB CERTIFICATE HARD COPY: ਸਿੱਖਿਆ ਬੋਰਡ ਵੱਲੋਂ ਬੋਰਡ ਪ੍ਰੀਖਿਆ ਦੇ ਸਰਟੀਫਿਕੇਟ ਦੀ ਹਾਰਡ ਕਾਪੀ ਲਈ ਅਪਲਾਈ ਕਰਨ ਲਈ ਲਿੰਕ ਜਾਰੀ 

ਚੰਡੀਗੜ੍ਹ 

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਿਨ੍ਹਾਂ ਵਿਦਿਆਰਥੀਆਂ ਨੇ , ਅਪ੍ਰੈਲ 2021 ਅਤੇ ਅਪ੍ਰੈਲ 2022 ਵਿੱਚ ਅੱਠਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ ਹੈ, ਉਹ ਬੋਰਡ ਤੋਂ ਆਪਣੀ ਬੋਰਡ ਪ੍ਰੀਖਿਆ ਪਾਸ ਕਰਨ ਦਾ ਸਰਟੀਫਿਕੇਟ ਮੰਗਵਾਉਣ ਲਈ ਆਨਲਾਈਨ ਅਪਲਾਈ ਕਰਨ ਦੀਆਂ ਮਿਤੀਆਂ ਵਿੱਚ ਵਾਧਾ ਕੀਤਾ ਹੈ।



ਵਿਦਿਆਰਥੀ ਆਨਲਾਈਨ ਅਪਲਾਈ ਕਰ ਸਕਦੇ ਹਨ।

Link for applying online click here 


ਅਪਲਾਈ ਕਰਨ ਦੀ ਆਖਰੀ ਮਿਤੀ 30.10.2022 ਹੈ।

HOW TO APPLY FOR ONLINE CERTIFICATE 

ਪ੍ਰੀਖਿਆਰਥੀਆਂ ਦੇ ਸਰਟੀਫਿਕੇਟ ਦੀ ਹਾਰਡ ਕਾਪੀ ਪ੍ਰਾਪਤ ਕਰਨ ਸਬੰਧੀ ਆਨਲਾਈਨ Demand ਦੇਣ ਲਈ ਹਦਾਇਤਾਂ।


1. ਬੋਰਡ ਦੀ ਵੈਬਸਾਈਟ ਤੇ On Demand Certificate ਮਾਰਚ 2022ਦੇ ਲਿੰਕ ਤੇ ਕਲਿੱਕ ਕਰੋ।


2. ਵਿਦਿਆਰਥੀ ਆਪਣੇ ਰੋਲ ਨੰਬਰ ਅਤੇ ਰਜਿਸਟ੍ਰੇਸ਼ਨ ਨੰਬਰ Enter ਕਰੇਗਾ ਅਤੇ ਇਸ ਉਪਰੰਤ ਵਿਦਿਆਰਥੀ ਦੇ ਵੇਰਵੇ ਦਿਖਾਈ ਦੇਣਗੇ। ਵਿਦਿਆਰਥੀ ਆਪਣਾ ਘਰ ਦਾ ਪਤਾ ਬਿਲਕੁੱਲ ਸਹੀ ਭਰੇ ਤਾਂ ਜੋ ਸਰਟੀਫਿਕੇਟ ਪ੍ਰਾਪਤੀ ਵਿੱਚ ਕੋਈ ਮੁਸ਼ਕਿਲ ਨਾ ਆਵੇ।


3. Submit ਕਰਨ ਤੋਂ ਬਾਅਦ Payment Option ਦਿਖਾਈ ਦੇਵੇਗੀ।


4. Payment ਕਰਨ ਉਪਰੰਤ ਵਿਦਿਆਰਥੀ ਦੀ Detail ਦਿਖਾਈ ਦੇਵੇਗੀ ਕਿ ਕਿਸ Transaction ID ਰਾਹੀਂ Payment ਆਈ ਹੈ।


5. ਫੀਸ ਵੈਰੀਫਾਈ ਹੋਣ ਉਪਰੰਤ ਬੋਰਡ ਵੱਲੋਂ ਸਰਟੀਫਿਕੇਟ ਤਿਆਰ ਕਰਵਾਕੇ ਵਿਦਿਆਰਥੀਆਂ ਨੂੰ ਭੇਜ ਦਿੱਤੇ ਜਾਣਗੇ।


6. ਵਿਦਿਆਰਥੀ ਆਪਣੇ Certificate ਦੀ ਸਥਿਤੀ ਸਟੇਟਸ ਕਾਲਮ ਵਿੱਚ ਚੈਕ ਕਰ ਸਕਦਾ ਹੈ।


 

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends