WHAT IS ELECTRICITY SMART MEETER: ਪੰਜਾਬ ਸਰਕਾਰ ਘਰਾਂ ਵਿੱਚ ਲਗਾਏਗੀ ਸਮਾਰਟ ਮੀਟਰ, ਜਾਣੋ ਕੀ ਹੈ ਸਮਾਰਟ ਮੀਟਰ

 ਪੰਜਾਬ ਸਰਕਾਰ ਵੱਲੋਂ ਬਿਜਲੀ ਦੇ ਸਮਾਰਟ ਮੀਟਰ ਲਗਾਉਣ ਦੀ ਯੋਜਨਾ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਆਓ ਜਾਣਦੇ ਹਾਂ ਸਮਾਰਟ ਮੀਟਰ ਕੀ ਹੈ?



WHAT IS ELECTRICITY SMART MEETER? 

ਸਮਾਰਟ ਮੀਟਰ:  ਇਹ ਮੀਟਰ ਪ੍ਰੀਪੇਡ ਹੋਵੇਗਾ ਜਿਵੇਂ ਕਿ ਨਾਮ ਤੋਂ ਹੀ ਪਤਾ ਲੱਗਦਾ ਹੈ। ਮਤਲਬ   ਪ੍ਰੀਪੇਡ ਮੋਬਾਈਲ ਫੋਨ ਦੀ ਤਰ੍ਹਾਂ  ਪਹਿਲਾਂ ਰਿਚਾਰਜ ਕਰੋ ਅਤੇ ਬਾਅਦ ਵਿੱਚ ਯੂਜ ਕਰੋ । 

ਇਸ ਨੂੰ ਮੋਬਾਈਲ ਦੀ ਤਰ੍ਹਾਂ ਹੀ ਰੀਚਾਰਜ ਕਰਨਾ ਪੈਂਦਾ ਹੈ। ਜਿਵੇਂ ਹੀ  ਰੀਚਾਰਜ ਖਤਮ ਹੋਵੇਗਾ  ਸਬੰਧਤ ਘਰ ਦੀ ਬਿਜਲੀ ਆਪਣੇ ਆਪ ਬੰਦ ਹੋ ਜਾਵੇਗੀ। ਸਮਾਰਟ ਮੀਟਰ , ਬਿਜਲੀ ਖਪਤਕਾਰ ਨੂੰ ਇੱਕ ਮੈਸੇਜ  ਭੇਜੇਗਾ , ਤਾਂ ਜੋ ਉਹ ਆਪਣਾ ਮੀਟਰ ਦੁਬਾਰਾ ਤੋਂ ਰੀਚਾਰਜ ਕਰ ਸਕੇ ਅਤੇ ਬਿਜਲੀ ਮੁੜ ਚਾਲੂ ਹੋ ਸਕੇ।


MORE YOU PAY MORE YOU GETS ELECTRICITY 

ਖਪਤਕਾਰ ਜਿੰਨਾ ਜ਼ਿਆਦਾ ਬਿਜਲੀ ਦੇ ਸਮਾਰਟ ਮੀਟਰ ਨੂੰ ਰੀਚਾਰਜ ਕਰੇਗਾ, ਉਹ ਓਨੀ ਹੀ ਜ਼ਿਆਦਾ ਬਿਜਲੀ ਖਰਚ ਕਰ ਸਕੇਗਾ। 

SMART MEETER WILL STOP THEFT OF ELECTRICITY 

ਪ੍ਰੀਪੇਡ ਸਮਾਰਟ ਮੀਟਰਾਂ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ। ਜੇਕਰ ਕੋਈ ਵਿਅਕਤੀ ਸਮਾਰਟ ਮੀਟਰ ਨਾਲ ਛੇੜਛਾੜ ਕਰਦਾ ਹੈ  ਤਾਂ  ਵਿਭਾਗ ਨੂੰ ਆਪਣੇ ਆਪ  ਸੰਦੇਸ਼  ਜਾਏਗਾ ਅਤੇ ਸਬੰਧਤ ਵਿਅਕਤੀ ਵਿਰੁੱਧ ਕਾਰਵਾਈ ਕੀਤੀ ਜਾਂਦੀ ਹੈ।


NO BILL AS IT IS PREPAID SMART MEETER ਹੁਣ ਨਹੀਂ ਆਵੇਗੀ ਬਿਜਲੀ ਦਾ ਬਿੱਲ 

ਕਿਸੇ ਵੀ ਖ਼ਪਤਕਾਰ ਨੂੰ ਬਿਜਲੀ ਦਾ ਬਿੱਲ ਨਹੀਂ ਮਿਲੇਗਾ, ਕਿਉਂਕਿ ਉਸ ਨੂੰ ਰੀਚਾਰਜ ਹੋਣ ਕਾਰਨ ਇਸਦੀ ਲੋੜ ਨਹੀਂ ਪਵੇਗੀ ਅਤੇ ਬਿਲ ਭਰਨ  ਲਈ ਬਿਜਲੀ ਕੇਂਦਰ ਜਾਣ ਦੀ ਵੀ ਲੋੜ ਨਹੀਂ ਪਵੇਗੀ।

Smart meeter reduces the work of meeter reader 

ਪ੍ਰੀਪੇਡ ਸਮਾਰਟ ਮੀਟਰਾਂ ਦੀ ਮੈਨੂਅਲ ਮੀਟਰ ਰੀਡਿੰਗ ਦੀ ਕੋਈ ਲੋੜ ਨਹੀਂ ਪਵੇਗੀ ਯਾਨੀ ਬਿਜਲੀ ਕਰਮਚਾਰੀ ਨੂੰ ਰੀਡਿੰਗ ਲੈਣ ਲਈ ਘਰ ਆਉਣ ਦੀ ਲੋੜ ਨਹੀਂ ਪਵੇਗੀ। ਬਿਜਲੀ  ਕਰਮਚਾਰੀ ਸਟੇਸ਼ਨ ਤੋਂ ਹੀ ਸਾਫਟਵੇਅਰ ਰਾਹੀਂ ਹਰੇਕ ਘਰ ਦੀ ਬਿਜਲੀ ਦੀ ਖਪਤ ਦੀ ਆਸਾਨੀ ਨਾਲ ਪਤਾ ਕਰ ਸਕਦੇ ਹਨ।

SMART MEETER CAN SAVE CONSUMPTION OF ELECTRICITY ਸਮਾਰਟ ਮੀਟਰ ਬਿਜਲੀ ਦੇ ਖਰਚਿਆਂ ਨੂੰ  ਬਚਾਉਣਗੇ।

ਸਮਾਰਟ ਮੀਟਰ ਬਿਜਲੀ ਦੇ ਖਰਚਿਆਂ ਨੂੰ ਬਚਾਉਂਦੇ ਹਨ। ਖਪਤਕਾਰ ਜਿੰਨਾ ਜ਼ਿਆਦਾ ਰੀਚਾਰਜ ਕਰੇਗਾ, ਓਨੀ ਹੀ ਜ਼ਿਆਦਾ ਬਿਜਲੀ ਦੀ ਖਪਤ ਕਰੇਗਾ। ਅਜਿਹੀ ਸਥਿਤੀ ਵਿੱਚ ਬਿਜਲੀ ਦੀ ਜ਼ਿਆਦਾ ਖਪਤ ਦੀ ਕੋਈ ਗੁੰਜਾਇਸ਼ ਨਹੀਂ ਹੈ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends