ਭਾਰਤ:ਧਰਾਤਲ/ਭੂ-ਆਕ੍ਰਿਤੀਆਂ
ਬਹੁ ਵਿਕਲਪੀ ਪ੍ਰਸ਼ਨ:
1. ਭਾਰਤ ਦੇ ਕੁੱਲ ਰਕਬੇ ਦਾ ਮੈਦਾਨੀ ਹਿੱਸਾ ਹੈ:
- (ਉ ) 40%
- (ਅ) 43%
- (ੲ) 29%
- (ਸ) 27%
2. ਭਾਰਤ ਦੀ ਸਭ ਤੋਂ ਉੱਚੀ ਪਰਬਤੀ ਚੋਟੀ ਹੈ:
- (ੳ) ਮਾਊਂਟ ਐਵਰੈਸਟ
- (ਅ) ਗਾਡਵਿਨ ਆਸਟਿਨ
- (ੲ) ਕੰਚਨਜੰਗਾ
- (ਸ) ਨੰਗਾ ਪਰਬਤ
3. ਭਾਬਰ, ਤਰਾਈ, ਬਾਂਗਰ ਅਤੇ ਖਾਡਰ ਹਨ :
- (ੳ) ਪਰਬਤਾਂ ਦੀਆਂ ਕਿਸਮਾਂ
- (ਅ) ਪਠਾਰਾਂ ਦੀਆਂ ਕਿਸਮਾਂ
- (ੲ) ਮੈਦਾਨਾਂ ਦੀਆਂ ਕਿਸਮਾਂ
- (ਸ) ਇਹਨਾਂ ਵਿੱਚੋਂ ਕੋਈ ਨਹੀਂ
4. ਬਿਸਤ ਅਤੇ ਬਾਰੀ ਦੁਆਬ ਇਸ ਦੇਸ਼ ਦਾ ਹਿੱਸਾ ਹਨ:
- (ੳ) ਭਾਰਤ
- (ਅ) ਪਾਕਿਸਤਾਨ
- (ੲ) ਅਫ਼ਗਾਨਿਸਤਾਨ
- (ਸ) ਇਹਨਾਂ ਵਿੱਚੋਂ ਕੋਈ ਨਹੀਂ
5. ਭਾਰਤ ਵਿੱਚ ਪੱਛਮੀ ਘਾਟ ਦੇ ਦੱਰੇ ਹਨ:
- (ੳ) ਥਾਲ ਘਾਟ
- (ਅ) ਪਾਲ ਘਾਟ
- (ੲ) ਭੋਰ ਘਾਟ
- (ਸ) ਇਹ ਸਾਰੇ
ਖਾਲੀ ਥਾਵਾਂ ਭਰੋ:
1. ਭੂਗੋਲਿਕ ਤੌਰ ਤੇ ਭਾਰਤ ਨੂੰ ਪੰਜ ਹਿੱਸਿਆਂ ਵਿੱਚ ਵੰਡ ਕੇ ਅਧਿਐਨ ਕੀਤਾ ਜਾਂਦਾ ਹੈ।
2. ਕੱਛ, ਕੋਂਕਣ, 'ਮਾਲਾਬਾਰ, ਕੋਰੋਮੰਡਲ ਤੇ ਉਤਕਲ ਪੱਛਮੀ ਤਟੀ ਮੈਦਾਨਾਂ ਦੇ ਹਿੱਸੇ ਹਨ।
3. ਭਾਰਤੀ ਟਾਪੂ ਸਮੂਹਾਂ ਦੀ ਸੰਖਿਆ ਲਗਭਗ, 267. ਹੈ।
4. ਅਰਥ ਸਾਗਰ ਵਿੱਚ ਲਕਸ਼ਦੀਪ ਟਾਪੂ ਸਮੂਹ ਹੈ।
5. ਖਾਡਰ ਮਿੱਟੀ ਨਵੀਂ ਜਲੌਢੀ ਮਿੱਟੀ ਹੈ ਜੋ ਕਿ ਦਰਿਆਵਾਂ ਦੇ ਨਾਲ ਲੱਗਦੇ ਨੀਵੇਂ ਇਲਾਕੇ ਵਿੱਚ ਹੜਾਂ, ਦੁਆਰਾ ਵਿਛਾਈ ਜਾਂਦੀ ਹੈ।
ਸਹੀ ਮਿਲਾਨ ਕਰੋ:
- 1.ਪੱਛਮੀ ਘਾਟ : ਸਹਯਾਦਰੀ ( 1 )
- 2. ਭਾਬਰ: ਪੱਥਰਾਂ ਦੀ ਭਰਮਾਰ(2)
- 3. ਤਰਾਈ : ਸੰਘਣੇ ਜੰਗਲ (3)
- 4.ਖਾਡਰ ਮਿੱਟੀ : ਬੋਟ (4)
- 5. ਰੇਹ ਮਿੱਟੀ : ਬੰਜਰ ਮੈਦਾਨ(5)
ਪਾਠ-2(b) ਪੰਜਾਬ:ਧਰਾਤਲ/ਭੂ-ਆਕ੍ਰਿਤੀਆਂ
ਬਹੁ ਵਿਕਲਪੀ ਪ੍ਰਸ਼ਨ:
1. ਬਾਰੀ ਦੁਆਬ ਦਾ ਦੂਜਾ ਨਾਂ ਹੈ:
- (ੳ) ਦੁਆਬਾ
- (ਅ) ਮਾਝਾ
- (ੲ) ਮਾਲਵਾ
- (ਸ) ਪੁਆਧ
2. ਦਰਿਆਵਾਂ ਦੇ ਨੇੜੇ ਪੈਂਦੇ ਨੀਵੇਂ ਇਲਾਕਿਆਂ ਨੂੰ ਕਿਹਾ ਜਾਂਦਾ ਹੈ:
- (ੳ) ਮੰਡ
- (ਅ ) ਬੇਟ
- (ੲ) ਚੰਗਰ
- (ਸ) ਇਹ ਸਾਰੇ
ਉੱਤਰ : (ਅ ) ਬੇਟ
3. ਬਿਆਸ ਤੋਂ ਸਤਲੁਜ ਦਰਿਆ ਤੱਕ ਦੇ ਇਲਾਕੇ ਨੂੰ ਇਹ ਨਾਮ ਵੀ ਦਿੱਤਾ ਜਾਂਦਾ ਹੈ:
- (ੳ) ਗੁਰਦਾਸਪੁਰ-ਪਠਾਨਕੋਟ ਸ਼ਿਵਾਲਿਕ
- (ਅ ) ਹੁਸ਼ਿਆਰਪੁਰ ਸ਼ਿਵਾਲਿਕ
- (ੲ) ਰੋਪੜ ਸ਼ਿਵਾਲਿਕ
- (ਸ) ਇਹ ਸਾਰੇ
ਉੱਤਰ:(ਅ ) ਹੁਸ਼ਿਆਰਪੁਰ ਸ਼ਿਵਾਲਿਕ
4. ਪੰਜਾਬ ਦੇ ਪੂਰਬ ਵਿਚਲੇ ਸ਼ਿਵਾਲਿਕ ਪਹਾੜ ਇਸ ਰਾਜ ਦੀ ਸਰਹੱਦ ਨਾਲ ਲੱਗਦੇ ਹਨ:
- (ੳ) ਰਾਜਸਥਾਨ
- (ਅ) ਹਰਿਆਣਾ
- (ੲ) ਹਿਮਾਚਲ ਪ੍ਰਦੇਸ਼
- (ਸ) ਇਹਨਾਂ ਵਿੱਚੋਂ ਕੋਈ ਨਹੀਂ
5. ਪੰਜਾਬ ਦੇ ਮੈਦਾਨਾਂ ਦੀ ਢਲਾਨ ਹੈ:
- (ੳ) ਉੱਤਰ ਤੋਂ ਦੱਖਣ ਵੱਲ
- (ੲ) ਪੂਰਬ ਤੋਂ ਪੱਛਮ ਵੱਲ
- (ਅ) ਪੱਛਮ ਤੋਂ ਪੂਰਬ ਵੱਲ
- (ਸ) ਦੱਖਣ ਤੋਂ ਉੱਤਰ ਵੱਲ
ਉੱਤਰ :ੲ) ਪੂਰਬ ਤੋਂ ਪੱਛਮ ਵੱਲ
ਖਾਲੀ ਥਾਵਾਂ ਭਰੋ:
1. ਕੰਢੀ ਤੋਂ ਭਾਵ ਪਹਾੜ-ਪੈਰ ਦਾ ਉਹ ਇਲਾਕਾ ਹੈ ਜੋ ਚੋਆਂ ਨੇ ਝੰਬਿਆ ਹੋਇਆ ਹੈ।
2. ਪੰਜਾਬ ਦੇ ਕੁੱਲ ਖੇਤਰਫ਼ਲ ਦਾ 10 ਪ੍ਰਤੀਸ਼ਤ ਹਿੱਸਾ ਕੰਢੀ ਖੇਤਰ ਵਿੱਚ ਸ਼ਾਮਿਲ ਹੈ।
3. ਆਨੰਦਪੁਰ ਸਾਹਿਬ ਨੇੜੇ ਕੰਢੀ ਖੇਤਰ ਨੂੰ .ਚੰਗਰ ਅਤੇ ਸਰਸਾ ਨਦੀ ਨੇੜਲੇ ਖੇਤਰਾਂ ਵਿੱਚ ਘਾਤ .ਕਿਹਾ ਜਾਂਦਾ ਹੈ।
4. ਸ਼ਿਵਾਲਿਕ ਪਹਾੜ ਹਿਮਾਲਿਆ ਪਰਬਤ ਦੀ ਪੰਜਾਬ ਨੂੰ ਛੂੰਹਦੀ ਲੜੀ ਹਨ।
5. ਪੁਰਾਣੇ ਜਲੌਢ ਨਾਲ ਬਣੇ ਇਲਾਕੇ ਨੂੰ .ਬਾਂਗਰ ਕਿਹਾ ਜਾਂਦਾ ਹੈ।
ਸਹੀ ਮਿਲਾਨ ਕਰੋ ( SOLVED )
- 1.ਗੁਰਦਾਸਪੁਰ : ਮਾਝਾ (1)
- 2. ਪਟਿਆਲਾ : ਮਾਲਵਾ
- 3. ਹੁਸ਼ਿਆਰਪੁਰ : ਦੁਆਬਾ
Also Read : SST 9TH WORKBOOK CHAPTER 3 (Solved ): 'ਭਾਰਤ-ਜਲਪ੍ਰਵਾਹ ਕੰਪੀਟੀਸ਼ਨ ਪ੍ਰੀਖਿਆਵਾਂ ਲਈ ਮਹੱਤਵ ਪੂਰਨ ਪ੍ਰਸ਼ਨ 3