CHAPTER 3 ( a) 'ਭਾਰਤ-ਜਲਪ੍ਰਵਾਹ
ਬਹੁ-ਵਿਕਲਪੀ :
1) ਭਾਰਤ ਦੀ ਸਭ ਤੋਂ ਲੰਬੀ ਨਦੀ ਕਿਹੜੀ ਹੈ?
- ੳ) ਕ੍ਰਿਸ਼ਨਾ
- ਅ) ਗੋਦਾਵਰੀ
- ੲ) ਗੰਗਾ
- ਸ) ਕਾਵੇਰੀ
ਉੱਤਰ : ੲ) ਗੰਗਾ
2) ਲੂਨੀ ਨਦੀ ਕਿਸ ਰਾਜ ਤੋਂ ਸ਼ੁਰੂ ਹੁੰਦੀ ਹੈ?
- ੳ) ਮੱਧ ਪ੍ਰਦੇਸ਼
- ਅ) ਰਾਜਸਥਾਨ
- ੲ) ਝਾਰਖੰਡ
- ਸ) ਬਿਹਾਰ
ਉੱਤਰ :ਅ) ਰਾਜਸਥਾਨ
3) ਹੇਠ ਲਿਖੀਆਂ ਵਿੱਚੋਂ ਕਿਹੜੀ ਨਦੀ ਐਸਚੁਰੀ (ESTUARY) ਬਣਾਉਂਦੀ ਹੈ?
- ੳ) ਗੋਦਾਵਰੀ
- ਅ) ਕ੍ਰਿਸ਼ਨਾ
- ੲ) ਕਾਵੇਰੀ
- ਸ) ਨਰਮਦਾ
4) ਵੂਲਰ ਝੀਲ ਕਿਸ ਰਾਜ ਵਿੱਚ ਹੈ?
- ੳ) ਮੱਧ ਪ੍ਰਦੇਸ਼
- ਅ) ਰਾਜਸਥਾਨ
- ੲ) ਜੰਮੂ
- ਸ) ਮਹਾਂਰਾਸ਼ਟਰ
5) ਹੇਠ ਲਿਖੀਆਂ ਝੀਲਾਂ ਵਿੱਚ ਕਿਹੜੀ ਕੁਦਰਤੀ ਝੀਲ ਨਹੀਂ ਹੈ ?
ੳ) ਅਸ਼ਟਾਮੁਦੀ
ਅ) ਚਿਲਕਾ
ੲ) ਡੱਲ
ਸ ) ਗੋਬਿੰਦ ਸਾਗਰ ਝੀਲ
ਉੱਤਰ :ਸ ) ਗੋਬਿੰਦ ਸਾਗਰ ਝੀਲ
ਖਾਲੀ ਥਾਵਾਂ ਭਰੋ:
1. ਗੰਗਾ ਨਦੀ ਭਾਰਤ ਦੀ ਪਵਿੱਤਰ ਨਦੀ ਮੰਨੀ ਜਾਂਦੀ ਹੈ।
2. ਪ੍ਰਾਇਦੀਪੀ ਜਲਤੰਤਰ ਦੀਆਂ ਨਦੀਆਂ ਮੌਸਮੀ ਹਨ।
3. ਚੰਦਰਤਾਲ, ਡੱਲ ਅਤੇ, ਪੁਸ਼ਕਰ ਕੁਦਰਤੀ ਝੀਲਾਂ ਹਨ।
4. ਮਹਾਂਨਦੀ ਅਤੇ ਗੋਦਾਵਰੀ ਨਦੀਆਂ ਬੰਗਾਲ ਦੀ ਖਾੜੀ ਵਿੱਚ ਡਿੱਗਦੀਆਂ ਹਨ।
5. ਗੰਗਾ ਦੀਆਂ ਸਹਾਇਕ ਨਦੀਆਂ ਜਮਨਾ , ਘਾਗਰਾ ਅਤੇ, ਸੋਨ ਹਨ।
ਮਿਲਾਨ ਕਰੋ:
ਨਦੀਆਂ : ਜਨਮ ਸਥਾਨ
ਸਿੰਧ : ਬੋਖਰਛੂ
ਜੇਹਲਮ : ਵੈਰੀਨਾਗ ਝਰਨਾ
ਚਨਾਬ : ਬੜਾਲਾਚਾ ਦਰ੍ਹਾ
ਰਾਵੀ : ਰੋਹਤਾਂਗ
ਸਤਲੁੱਜ : ਰਕਸ਼ਤਾਲ
ਗਤੀਵਿਧੀ (1): ਦਰਿਆਵਾਂ ਦੇ ਨਾਵਾਂ ਸਾਹਮਣੇ ਉਹਨਾਂ ਉਪਰ ਬਣੇ ਡੈਮਾਂ ਦੇ ਨਾਂ ਲਿਖੋ।
ਸਤਲੁਜ : ਭਾਖੜਾ ਨਾਥੱਪਾ ਜਾਖੜੀ ।
ਰਾਵੀ : ਰਣਜੀਤ ਸਾਗਰ ਜਾਂ ਥੀਨ ਡੈਮ
ਬਿਆਸ : ਪੋੰਗ ਡੈਮ
SST 9TH CHAPTER 4 SOLVED READ HERE
ਪਾਠ-3(b) ਪੰਜਾਬ-ਜਲਤੰਤਰ ਖਾਲੀ ਥਾਵਾਂ ਭਰੋ:
1. ਪੰਜਾਬ ਸ਼ਬਦ ਪੰਜ + ਆਬ ਤੋਂ ਬਣਿਆ ਹੈ।
2. ਪੰਜਾਬ ਦੇ ਮੌਸਮੀ ਦਰਿਆ ਘੱਗਰ , ਅਤੇ ਰਾਲ .ਹਨ।
3. ਰਾਵੀ ਅਤੇ ਬਿਆਸ ਦਰਿਆ ਜਨਮ ਸਥਾਨ, ਚੋਹਤਾਰਾਂ ਦਰੇ ਨੇੜੇ ਹੈ।
4. ਰਣਜੀਤ ਸਾਗਰ ਡੈਮ ਨੂੰ ਥੀਨ ਡੈਮ ਵੀ ਕਿਹਾ ਜਾਂਦਾ ਹੈ।
5. ਘੱਗਰ ਕਿਸੇ ਸਮੇਂ ਪੰਜਾਬ ਵਿੱਚ ਵਹਿਣ ਵਾਲੀ ਸਰਸਵਤੀ ਨਦੀ ਦਾ ਹਿੱਸਾ ਸੀ।