ਆਨਲਾਈਨ ਕੁਇਜ਼ ਮੁਕਾਬਲਾ: ਨਿਯਮ ਅਤੇ ਸ਼ਰਤਾਂ
ਇਸ ਮੁਕਾਬਲੇ ਵਿੱਚ ਹਰ ਕੋਈ ਭਾਗ ਲੈ ਸਕਦਾ ਹੈ। ਇਸ ਕੁਇਜ਼ ਵਿੱਚ ਮਹਾਤਮਾ ਗਾਂਧੀ ਅਤੇ ਭਾਰਤੀ ਚੋਣਾਂ ਸਬੰਧੀ ਸਵਾਲ ਹੋਣਗੇ।
ਕੁਇਜ਼ ਮੁਕਾਬਲੇ ਦਾ ਲਿੰਕ ਨਿਰਧਾਰਤ ਸਮੇਂ ਤੋਂ 10 ਮਿੰਟ ਪਹਿਲਾਂ ਮੁੱਖ ਚੋਣ ਅਫ਼ਸਰ ਦੇ ਫੇਸਬੁੱਕ ਅਤੇ ਟਵਿਟਰ 'ਤੇ ਸਾਂਝਾ ਕੀਤਾ ਜਾਵੇਗਾ।
ਕੁਇਜ਼ ਵਿੱਚ ਕੁੱਲ 50 ਸਵਾਲ ਹੋਣਗੇ। ਕੁਇਜ਼ ਨਿਰਧਾਰਤ ਸਮੇਂ ਦੇ ਅੰਦਰ ਹੀ ਪੂਰਾ ਕਰਕੇ ਜਮ੍ਹਾ ਕਰਨਾ ਹੋਵੇਗਾ। 30 ਮਿੰਟ ਤੋਂ ਬਾਅਦ ਕੁਇਜ਼ ਨੂੰ ਜਮ੍ਹਾ ਨਹੀਂ ਕਰਨ ਦਿੱਤਾ ਜਾਵੇਗਾ।
LINK FOR QUIZ : CLICK HERE
ਜੇਤੂਆਂ ਲਈ ਨਕਦ ਇਨਾਮ ਅਤੇ ਪ੍ਰਮਾਣ-ਪੱਤਰ
ਆਨਲਾਈਨ ਕੁਇਜ਼ ਮੁਕਾਬਲੇ ਦੇ ਜੇਤੂਆਂ ਲਈ ਨਕਦ ਇਨਾਮ ਅਤੇ ਪ੍ਰਮਾਣ-ਪੱਤਰ ਦਿੱਤੇ ਜਾਣਗੇ ।
ਪਹਿਲਾ ਇਨਾਮ 5,000
ਦੂਜਾ ਇਨਾਮ 3,000
ਤੀਜਾ ਇਨਾਮ 2,000
ਜੇਕਰ ਇੱਕ ਤੋਂ ਵੱਧ ਪ੍ਰਤੀਯੋਗੀਆਂ ਦੇ ਬਰਾਬਰ ਨੰਬਰ ਆਉਂਦੇ ਹਨ ਤਾਂ ਜੇਤੂਆਂ ਦੀ ਚੋਣ ਲਾਟਰੀ ਰਾਹੀਂ ਕੀਤੀ ਜਾਵੇਗੀ।
ਗਾਂਧੀ ਜਯੰਤੀ ਦੇ ਮੌਕੇ 'ਤੇ ਆਨਲਾਈਨ ਕੁਇਜ਼ ਮੁਕਾਬਲਾ
— Chief Electoral Officer, Punjab (@TheCEOPunjab) September 16, 2022
2 ਅਕਤੂਬਰ 2022, ਸ਼ਾਮ 4:00 ਵਜੇ
ਇਸ ਵਿੱਚ ਹਰ ਕੋਈ ਭਾਗ ਲੈ ਸਕਦਾ ਹੈ |
Online quiz competition on Gandhi Jayanti.
2 Oct 2022, 4:00 PM
This quiz is open for all#TheCEOPunjab #NoVoterToBeLeftBehind #SVEEPPunjab #EveryVoteCounts@ECISVEEP pic.twitter.com/9pF4k2e3Oe