ਮੋਹਾਲੀ 13 ਸਤੰਬਰ
ਪੰਜਾਬ ਰਾਜ ਨਾਲ ਸਬੰਧਤ ਸਕੂਲਾਂ ਦੇ ਸਮੂਹ ਸਕੂਲ ਮੁੱਖੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਸੈਸ਼ਨ 2022-23 ਲਈ ਪੰਜਵੀਂ /ਅੱਠਵੀਂ ਅਤੇ ਨੌਵੀਂ ਤੋਂ ਬਾਰ੍ਹਵੀਂ ਸ਼੍ਰੇਣੀ ਵਿੱਚ ਗਲਤ ਫਾਰਮਾਂ ਵਿੱਚ ਰਜਿਸਟਰਡ ਹੋਏ ਵਿਦਿਆਰਥੀਆਂ ਸਬੰਧੀ :
(1) ਸਕੂਲਾਂ ਵੱਲੋਂ ਆਨ-ਲਾਈਨ ਐਂਟਰੀ ਕਰਦੇ ਸਮੇਂ ਗਲਤ ਫਾਰਮਾਂ ਵਿੱਚ ਭਾਵ F-1 ਦੀ ਥਾਂ F-2, A-1 ਦੀ ਥਾਂ A-Z, N-3 ਦੀ ਥਾਂ N-2 ਆਦਿ ਵਿੱਚ ਐਂਟਰੀ ਕਰ ਦਿੱਤੀ ਗਈ ਹੈ ਅਜਿਹੇ ਵਿਦਿਆਰਥੀਆਂ ਦੇ ਫਾਰਮਾਂ ਦੀ ਸੋਧ ਰਜਿਸਟਰੇਸ਼ਨ ਸ਼ਾਖਾ ਵੱਲੋਂ 100/-ਰੁ: ਪ੍ਰਤੀ ਵਿਦਿਆਰਥੀ ਫੀਸ, ਸਕੂਲ ਦਾ ਲੈਟਰ ਹੈੱਡ ਅਤੇ ਹੇਠਲੀ ਸ਼੍ਰੇਣੀ ਦੇ ਦਸਤਾਵੇਜ (ਨਤੀਜਾ ਕਾਰਡ ਜਾਂ ਟਰਾਂਸਫਰ ਸਰਟੀਫਿਕੇਟ) ਲੈ ਕੇ ਗਲਤ ਰਜਿਸਟਰਡ ਹੋਏ ਵਿਦਿਆਰਥੀਆਂ ਨੂੰ ਸਹੀ ਫਾਰਮ (ਜਿਵੇਂ ਕਿ F2 F1, A2-A1, N2-N3, M2-M1, EZ-E1, T2-T1 ਆਦਿ) ਵਿੱਚ ਸ਼ਿਫਟ ਕੀਤਾ ਜਾਵੇਗਾ ਅਤੇ ਉਹਨਾਂ ਦਾ ਪੁਰਾਣਾ ਰਜਿਸਟਰੇਸ਼ਨ ਨੰਬਰ ਅਪਡੇਟ ਕੀਤਾ ਜਾਵੇਗਾ। ਪਾਓ ਹਰੇਕ ਅਪਡੇਟ ਟੈਲੀਗਰਾਮ ਤੇ ਜੁਆਈਨ ਕਰੋ ਟੈਲੀਗਰਾਮ ਚੈਨਲ
SCHOOL HOLIDAYS IN OCTOBER 2022: ਅਕਤੂਬਰ ਮਹੀਨੇ 13 ਦਿਨ ਬੰਦ ਰਹਿਣਗੇ ਸਕੂਲ
(2) ਉਪਰੋਕਤ ਤੋਂ ਇਲਾਵਾ ਹੋਰ ਫਾਰਮਾਂ ਜਿਵੇਂ F1-F2,A1-A2.N1-N2.M1-M2 E1–E2T1-T2 ਆਦਿ ਦੀ ਸੋਧ ਲਈ ਸਕੂਲਾਂ ਵੱਲੋਂ F2.A2.N-2.M2 ਆਦਿ ਫਾਰਮ ਦੀ Balance ਫੀਸ, ਸਕੂਲ ਦਾ ਲੈਟਰ ਹੈੱਡ ਅਤੇ ਹੇਠਲੀ ਸ਼੍ਰੇਣੀ ਦੇ ਦਸਤਾਵੇਜ (ਨਤੀਜਾ ਕਾਰਡ ਜਾਂ ਟਰਾਂਸਫਰ ਸਰਟੀਫਿਕੇਟ) ਅਤੇ ਬਣਦੀ ਫੀਸ ਦੀ ਰਸੀਦ ਮੁੱਖ ਦਫਤਰ(ਰਜਿਸਟਰੇਸ਼ਨ ਸ਼ਾਖਾ) ਜਮ੍ਹਾਂ ਕਰਵਾਉਣ ਉਪਰੰਤ ਰਜਿਸਟਰੇਸ਼ਨ ਸ਼ਾਖਾ ਵੱਲੋਂ ਸੋਧ ਕਰਵਾਈ ਜਾ ਸਕਦੀ ਹੈ। DOWNLOAD OFFICIAL LETTER HERE
PSEB SEPTEMBER EXAM: DOWNLOAD SAMPLE PAPER, STRUCTURE OF QUESTION PAPER, MARKING SCHEME HERE