ETT TEACHER RECRUITMENT: ਪੰਜਾਬ ਸਰਕਾਰ ਨੇ ਬਦਲੇ ਈਟੀਟੀ ਭਰਤੀ ਦੇ ਨਿਯਮ, SSSB ਬੋਰਡ ਕਰੇਗਾ ਐਲੀਮੈਂਟਰੀ ਅਧਿਆਪਕਾਂ ਦੀ ਭਰਤੀ
ਪੰਜਾਬ ਸਰਕਾਰ ਵੱਲੋਂ ਈਟੀਟੀ ਭਰਤੀ ਦੇ ਨਿਯਮਾਂ ਵਿੱਚ ਸੋਧ ਕੀਤੀ ਗਈ ਹੈ। ਈਟੀਟੀ ਅਧਿਆਪਕਾਂ ਦੀ ਭਰਤੀ ਲਈ ਪੰਜਾਬ ਸਰਕਾਰ ਨੇ ਨਿਯਮਾਂ ਵਿੱਚ ਸੋਧ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।
ਕੀ ਹੋਵੇਗੀ ਈਟੀਟੀ ਅਧਿਆਪਕਾਂ ਦੀ ਭਰਤੀ ਲਈ ਯੋਗਤਾ?
ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਸਤੰਬਰ 2022 ਤੋਂ ਬਾਅਦ ਈਟੀਟੀ ਅਧਿਆਪਕਾਂ ਦੀ ਭਰਤੀ ਲਈ ਹੁਣ ਵਿੱਦਿਅਕ ਯੋਗਤਾ ਗ੍ਰੇਜੁਏਸ਼ਨ ਡਿਗਰੀ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਈਟੀਟੀ ਅਧਿਆਪਕਾਂ ਦੀ ਭਰਤੀ ਲਈ 10+2 ਪਾਸ ਵਿੱਦਿਅਕ ਯੋਗਤਾ ਸੀ।
ਪੰਜਾਬ ਸਰਕਾਰ ਵੱਲੋਂ ਜਾਰੀ ਅਧਿਸੂਚਨਾ ਅਨੁਸਾਰ ਈਟੀਟੀ ਅਧਿਆਪਕਾਂ ਦੀ ਭਰਤੀ ਲਈ ਹੁਣ ਵਿੱਦਿਅਕ ਯੋਗਤਾ ਗ੍ਰੇਜੁਏਸ਼ਨ ਡਿਗਰੀ 50% ਅੰਕਾਂ ਨਾਲ ( ਜਨਰਲ ਕੈਟਾਗਰੀ ਲਈ) ਅਤੇ 45% ਅੰਕ ਰਿਜ਼ਰਵ ਕੈਟਾਗਰੀ ਲਈ ਹੋਵੇਗੀ।
ਪਾਓ ਹਰੇਕ ਅਪਡੇਟ ਟੈਲੀਗਰਾਮ ਤੇ ਜੁਆਈਨ ਕਰੋ ਟੈਲੀਗਰਾਮ ਚੈਨਲ 👈👈👈
ਸਮਗਰਾ ਸਿੱਖਿਆ ਅਭਿਆਨ ਵਲੋਂ 230 ਤੋਂ ਵੱਧ ਅਧਿਆਪਕਾਂ ਦੀ ਭਰਤੀ, ਕਰੋ ਅਪਲਾਈ
ਪੰਜਾਬ ਸਰਕਾਰ ਵੱਲੋਂ ਜਾਰੀ ਅਧਿਸੂਚਨਾ ਅਨੁਸਾਰ , SSB ਬੋਰਡ ਜਾਂ ਸਿਖਿਆ ਭਰਤੀ ਬੋਰਡ ਕਰੇਗਾ ਐਲੀਮੈਂਟਰੀ ਅਧਿਆਪਕਾਂ ਦੀ ਭਰਤੀ .