EM TO SOLVE TEACHERS DEMAND: ਸਿੱਖਿਆ ਮੰਤਰੀ ਬੈਂਸ ਨੇ ਅਧਿਆਪਕਾਂ ਦੀਆ ਮੰਗਾਂ ਸੁਣਨ ਲਈ ਦਿੱਤਾ ਸਮਾਂ

 ਰੂਪਨਗਰ,4 ਸਤੰਬਰ

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅਧਿਆਪਕਾਂ ਦੀਆਂ ਮੰਗਾਂ ਨੂੰ ਹਲ਼ ਕਰਨ ਸਬੰਧੀ ਮੀਟਿੰਗ ਕਰਨਗੇ। ਮਾਸਟਰ ਕੇਡਰ ਯੂਨੀਅਨ ਵੱਲੋਂ ਆਨੰਦਪੁਰ ਸਾਹਿਬ ਵਿਖੇ ਕੀਤੀ ਗਈ ਕਨਵੈਨਸ਼ਨ  ਤੇ ਤਹਿਸੀਲਦਾਰ ਆਨੰਦਪੁਰ ਸਾਹਿਬ ਵਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ   6 ਸਤੰਬਰ ਨੂੰ  ਮਾਸਟਰ ਕੇਡਰ ਯੂਨੀਅਨ ਨਾਲ ਮੀਟਿੰਗ ਕਰਨਗੇ।


SMART ELECTRICITY METER : ਪੰਜਾਬ ਸਰਕਾਰ ਮੁਲਾਜ਼ਮਾਂ ਦੇ ਘਰਾਂ ਤੇ ਲਗਾਏਗੀ ਸਮਾਰਟ ਮੀਟਰ, ਕੀ ਹੁੰਦੇ ਹਨ ਸਮਾਰਟ ਮੀਟਰ, ਪੜ੍ਹੋ ਇਥੇ 


ਇਸ ਮੀਟਿੰਗ ਵਿੱਚ  ਅਧਿਆਪਕਾਂ  ਦੇ ਵੱਖ ਵੱਖ ਮਸਲਿਆਂ ਪ੍ਰੱਮੋਸਨ , ਬਦਲੀਆਂ ਸਬੰਧੀ ਚਰਚਾ ਹੋਣ ਦੀ ਸੰਭਾਵਨਾ ਹੈ।

ਹੋਰ ਜਾਣਕਾਰੀ ਲਈ ਪੜ੍ਹੋ ਤਹਿਸਾਲਦਾਰ ਵੱਲੋਂ ਜਾਰੀ ਜਾਰੀ ਸੱਦਾ ਪੱਤਰ

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends