BREAKING: ਸਿੱਖਿਆ ਮੰਤਰੀ ਅੱਜ ਦੁਪਹਿਰ 2:00 ਵਜੇ ਤੋਂ ਬਾਅਦ ਸਮੂਹ ਅਧਿਆਪਕਾਂ ਅਤੇ ਸਕੂਲ ਮੁਖੀਆਂ ਨਾਲ ਕਰਨਗੇ ਵਿਸ਼ੇਸ਼ ਗੱਲਬਾਤ



*EDUSAT 'ਤੇ ਸਿੱਖਿਆ ਮੰਤਰੀ  ਦੁਆਰਾ ਸਮੂਹ ਅਧਿਆਪਕਾਂ ਅਤੇ ਸਕੂਲ ਮੁਖੀਆਂ ਨਾਲ ਵਿਸ਼ੇਸ਼ ਗੱਲਬਾਤ 

 




ਚੰਡੀਗੜ੍ਹ,1 ਸਤੰਬਰ 


ਸਿੱਖਿਆ ਮੰਤਰੀ ਅੱਜ ਦੁਪਹਿਰ 2:00 ਵਜੇ ਤੋਂ ਬਾਅਦ ਸਮੂਹ ਅਧਿਆਪਕਾਂ ਅਤੇ ਸਕੂਲ ਮੁਖੀਆਂ ਨਾਲ  ਵਿਸ਼ੇਸ਼ ਗੱਲਬਾਤ ਕਰਨਗੇ।ਸਾਰੇ DEO(SE & EE)/ Dy DEO (SE&EE)/DIET ਪ੍ਰਿੰਸੀਪਲ/ਸਾਰੇ ਸਕੂਲ ਪ੍ਰਿੰਸੀਪਲ/ਹੈੱਡਮਾਸਟਰ/ਲੈਕਚਰਾਰ/ਮਾਸਟਰ/CHT/HT/ਪ੍ਰਾਇਮਰੀ ਟੀਚਰਾਂ/BPEO ਨੂੰ ਹਦਾਇਤ ਕੀਤੀ ਹੈ ਕਿ ਉਹ  Eduast' ਤੇ ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ 01.09.2022 ਨੂੰ ਦੁਪਹਿਰ 2.00 ਵਜੇ ਤੋਂ ਬਾਅਦ ਹਾਜ਼ਰ ਹੋਣਗੇ।

ਜਾਰੀ ਹਦਾਇਤਾਂ ਵਿੱਚ( READ HERE)ਕਿਹਾ ਗਿਆ ਹੈ ਕਿ ਜੇਕਰ ਸਕੂਲ ਵਿੱਚ ਐਜੂਸੈਟ ਆਰ.ਓ.ਟੀ ਉਪਲਬਧ ਨਹੀਂ ਹੈ ਤਾਂ ਉਹ ਅਧਿਆਪਕ  ਐਜੂਸੈਟ ਸਹੂਲਤ ਵਾਲੇ ਸਕੂਲ ਵਿਖੇ  ਪ੍ਰੋਗਰਾਮ  ਸ਼ਾਮਲ ਹੋਵੇਗਾ। ਪਾਓ ਹਰੇਕ ਅਪਡੇਟ ਟੈਲੀਗਰਾਮ ਤੇ ਜੁਆਈਨ ਕਰੋ ਟੈਲੀਗਰਾਮ ਚੈਨਲ 👈👈👈

D.P.ED ADMISSION 2022: QUALIFICATION SYLLABUS AGE NOTIFICATION, LINK FOR APPLYING ONLINE 

ETT ADMISSION PUNJAB 2022: OFFICIAL NOTIFICATION, QUALIFICATION AGE LINK FOR APPLYING ONLINE 


ਸਾਰੇ ਡੀਈਓ ਅਤੇ ਸਰਕਲ ਨੂੰ ਕੋਆਰਡੀਨੇਟਰਾਂ ਨੂੰ ਉੱਪਰ ਦੱਸੇ ਅਨੁਸਾਰ ਸਾਰੇ ਭਾਗੀਦਾਰਾਂ ਨੂੰ ਪ੍ਰੋਗਰਾਮ ਵਿੱਚ ਸ਼ਾਮਲ ਕਰਵਾਉਣ ਲਈ ਪਾਬੰਦ ਕੀਤਾ ਗਿਆ ਹੈ ਅਤੇ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਐਜੂਸੈਟ ਆਰ.ਓ.ਟੀ. ਦਾ ਕੰਮਕਾਜ ਅਤੇ ਲੋੜੀਂਦੇ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ। EDUCATION MINISTER LIVE TALK WATCH HERE 


HOLIDAY ALERT: 3 ਸਤੰਬਰ ਨੂੰ ਹੋਵੇਗੀ ਸਕੂਲਾਂ ਵਿੱਚ ਛੁੱਟੀ, ਪੜ੍ਹੋ ਇਥੇ 
KHED MELA PUNJAB 2022: REGISTRATION DATE EXTENDED APPLY 






Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends