8736 ਅਧਿਆਪਕ ਹੋਣਗੇ ਪੱਕੇ, ਵਿਦਿਆਰਥੀਆਂ ਲਈ ਹਰੇਕ ਸਕੂਲ ਲਈ ‌‌‌ਬੱਸਾਂ ਦਾ ਪ੍ਰਬੰਧ- -ਮੁੱਖ ਮੰਤਰੀ

 8736 ਅਧਿਆਪਕ ਹੋਣਗੇ ਪੱਕੇ, ਵਿਦਿਆਰਥੀਆਂ ਲਈ ਹਰੇਕ ਸਕੂਲ ਲਈ ਬੱਸਾਂ ਦਾ ਪ੍ਰਬੰਧ- -ਮੁੱਖ ਮੰਤਰੀ  



ਦੇਖੋ  ਵੀਡਿਉ 


ਪੰਜਾਬ 'ਚ ਅਧਿਆਪਕ ਦਿਵਸ 'ਤੇ ਕੱਚੇ ਅਧਿਆਪਕਾਂ ਨੂੰ ਵੱਡਾ ਤੋਹਫਾ ਮਿਲਿਆ ਹੈ। ਪੰਜਾਬ ਵਿੱਚ ਜਲਦੀ ਹੀ 8,736 ਰੈਗੂਲਰ ਅਧਿਆਪਕ ਹੋਣਗੇ। ਇਹ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ  ਕੀਤਾ।


ਉਨ੍ਹਾਂ ਦੱਸਿਆ ਕਿ ਇਸ ਵਿੱਚ 5,442 ਸਿੱਖਿਆ ਪ੍ਰੋਵਾਈਡਰ, 1,130 ਸਿੱਖਿਆ ਵਲੰਟੀਅਰਾਂ ਦੀ ਸਿੱਧੀ ਪੁਸ਼ਟੀ ਕੀਤੀ ਜਾਵੇਗੀ। ਇਨ੍ਹਾਂ ਤੋਂ ਇਲਾਵਾ ਪਾਰਦਰਸ਼ੀ ਨੀਤੀ ਤਹਿਤ ਆਏ 1639 ਅਧਿਆਪਕਾਂ ਅਤੇ ਬੋਰਡ ਅਧੀਨ ਆਉਂਦੇ 525 ਅਧਿਆਪਕਾਂ ਨੂੰ ਵੀ ਪੱਕਾ ਕੀਤਾ ਜਾਵੇਗਾ।

5442 ਸਿੱਖਿਆ ਪ੍ਰੋਵਾਇਡਰ, 1130 INCLUSIVE VOLUNTEER ਅਤੇ ਇਹ ਅਧਿਆਪਕ ਹੋਣਗੇ ਪੱਕੇ 



Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends