PUNJAB ETT RECRUITMENT 2022: OFFICIAL NOTIFICATION, LINK FOR APPLYING, QUALIFICATION, SYLLABUS, AGE ETC

PUNJAB ETT RECRUITMENT 2022: PUNJAB ETT RECRUITMENT OFFICIAL NOTIFICATION, LINK FOR APPLYING, QUALIFICATION SYLLABUS AGE.


ਈਟੀਟੀ ਪੋਸਟਾਂ ਤੇ ਭਰਤੀ ਲਈ ਉਮੀਦਵਾਰਾਂ ਲਈ ਵੱਡੀ ਖਬਰ ਹੈ। ਸਿੱਖਿਆ ਵਿਭਾਗ ਵੱਲੋਂ ਈਟੀਟੀ ਕਾਡਰ ਦੀਆਂ 5994 ਅਸਾਮੀਆਂ ਤੇ ਭਰਤੀ ਕੀਤੀ ਜਾਵੇਗੀ। ਸਿੱਖਿਆ ਵਿਭਾਗ ਵੱਲੋਂ ਇਸ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਹੈ। 



ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਸਮੂਹ ਵਿਭਾਗਾਂ ਵਿੱਚ 26554 ਅਸਾਮੀਆਂ ਤੇ ਭਰਤੀ ਲਈ ਕੈਬਨਿਟ ਵਲੋਂ ਮੰਜੂਰੀ ਦਿਤੀ ਗਈ ਸੀ।  ਸਿੱਖਿਆ ਵਿਭਾਗ ਵੱਲੋਂ 5994 ਈਟੀਟੀ ਅਧਿਆਪਕਾਂ ਦੀ ਭਰਤੀ ਲਈ ਨੋਟਿਸ ਜਾਰੀ ਕੀਤਾ ਹੈ। 


ਇਹ ਭਰਤੀ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਕੀਤੀ ਜਾਵੇਗੀ, ਜਿਸ ਸਬੰਧੀ ਨੋਟੀਫਿਕੇਸ਼ਨ ਜਲਦੀ ਹੀ ਜਾਰੀ ਕੀਤੀ ਜਾਵੇਗੀ।

Important Highlights of posts:

Name of Post : ELEMENTARY TEACHER  

NUMBER OF POSTS : 5994

QUALIFICATION: AS PER OFFICIAL NOTIFICATION.

Name of the ett  recruitment authority:  Education Recruitment Board, Punjab (PERB)

Recruitment for Elementary Training Teachers (ETT) 2022 Punjab 

TOTAL No. of Posts Released 5994 

ETT Notification June 2022 : AUGUST 2022

APPLICATION starts by : AUGUST 2022 

LAST DATE FOR APPLYING FOR ETT POSTS: SEPTEMBER 2022 

EXAM Date of Punjab ETT Teacher RECRUITMENT (Soon)

OFFICIAL WEBSITE https://educationrecruitmentboard.

IMPORTANT LINKS :

PUNJAB ETT RECRUITMENT  2022 : START DATE FOR APPLYING ; AUGUST 2022

PUNJAB ETT RECRUITMENT  2022 : QUALIFICATION ( SOON HERE)

   ਟੈਲੀਗ੍ਰਾਮ  ਪਾਓ ਹਰ ਅੱਪਡੇਟ ਮੋਬਾਈਲ ਤੇ JOIN ਕਰੋ ਟੈਲੀਗ੍ਰਾਮ  ( JOIN HERE

PUNJAB ETT RECRUITMENT  2022 : ETT PREVIOUS YEAR QUESTION PAPER DOWNLOAD HERE 

ETT RECRUITMENT 2022: SYLLABUS FOR PUNJAB ETT RECRUITMENT 2022 ( DOWNLOAD HERE)

ਈਟੀਟੀ ਅਧਿਆਪਕਾਂ ਦੀ ਭਰਤੀ ਲਈ ਵਿਦਿਅਕ ਯੋਗਤਾਵਾਂ: QUALIFICATION FOR ETT RECRUITMENT 



(1) Should have passed Graduation with minimum fifty-five percent marks in the case of General Category candidates, and fifty percent marks in the case of Scheduled Castes, Scheduled Tribes, Other Backward Classed and Physically Handicapped candidates, from a recognized university or institution :

Provided that the candidates, who have done or doing the ETT course(or have done this course with other nomenclature), with 10+2 qualification, shall be considered for appointment into the Service under these rules, as one time measure till the 1st day of April, 2022, in order to remove the hardship of those candidates, who have acquired the said qualification under the previous rules.

(2) Should possess two years Elementary Teachers' Training course from a recognized university or institution or two years Diploma in Elementary Education (D.El.Ed) or qualifications as per guidelines of the National Council for Teachers' Education.



ਉਪਰੋਕਤ ਵਿਦਿਅਕ ਯੋਗਤਾਵਾਂ ਤੋਂ ਇਲਾਵਾ ਈ.ਟੀ.ਟੀ. ਅਧਿਆਪਕ ਦੀ ਅਸਾਮੀ ਲਈ ਉਮੀਦਵਾਰਾਂ ਵਲੋ ਬੱਚਿਆਂ ਦੀ ਮੁਫਤ ਅਤੇ ਲਾਜਮੀ ਸਿੱਖਿਆ ਦਾ ਅਧਿਕਾਰ ਐਕਟ-2009 ਤਹਿਤ, ਪੰਜਾਬ ਸਰਕਾਰ ਦੁਆਰਾ ਲਿਆ ਗਿਆ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ-1 (P.S.T.E.T.-I) ਪਾਸ ਕੀਤਾ ਹੋਣਾ ਲਾਜਮੀ ਹੈ।

ਉਮਰ ਸੀਮਾ:AGE FOR RECRUITMENT OF ETT IN PUNJAB 


i.  ਉਮਰ 18 ਤੋਂ 37 ਸਾਲ 

ii. ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਅਤੇ ਪੱਛੜੀ ਸ਼੍ਰੇਣੀ ਦੇ ਉਮੀਦਵਾਰਾਂ ਦੀ ਉਪਰਲੀ ਉਮਰ ਸੀਮਾ ਦੀ ਹੱਦ ਵਿੱਚ 5 ਸਾਲ ਦੀ ਛੋਟ ਹੋਵੇਗੀ।

ਪੰਜਾਬ, ਹੋਰ ਰਾਜਾਂ ਅਤੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਦੀ ਉਪਰਲੀ ਸੀਮਾ ਦੀ ਹੱਦ 45 ਸਾਲ ਤੱਕ ਹੋਵੇਗੀ।

iv. ਪੰਜਾਬ ਰਾਜ ਦੀਆਂ ਵਿਧਵਾ ਅਤੇ ਤਲਾਕਸੁਧਾ ਔਰਤਾਂ ਦੀ ਉਪਰਲੀ ਉਮਰ ਸੀਮਾ ਦੀ ਹੱਦ ਵਿੱਚ 42 ਸਾਲ ਦੀ ਛੋਟ ਹੋਵੇਗੀ।

V. ਪੰਜਾਬ ਦੇ ਵਸਨੀਕ ਵਿਕਲਾਂਗਾ ਦੀ ਉਮਰ ਹੱਦ ਸੀਮਾ ਦੀ ਹੱਦ ਵਿੱਚ 10 ਸਾਲ ਦੀ ਛੋਟ ਹੋਵੇਗੀ।

vi. ਪੰਜਾਬ ਦੇ ਸਾਬਕਾ ਫੌਜੀਆਂ ਵੱਲੋਂ ਉਨ੍ਹਾਂ ਦੀ ਫੌਜ ਵਿੱਚ ਕੀਤੀ ਸੇਵਾ ਦਾ ਸਮਾਂ ਉਨ੍ਹਾਂ ਦੀ ਉਮਰ ਵਿੱਚੋਂ ਘਟਾਉਣ ਤੋਂ ਬਾਅਦ ਬਾਕੀ ਬਚੀ ਉਮਰ ਜੇਕਰ ਸੇਵਾ ਰੂਲਾਂ ਅਨੁਸਾਰ ਅਸਾਮੀ ਦੀ ਉਪਰਲੀ ਸੀਮਾ ਤੋਂ ਤਿਮਨ ਸਾਲ ਵੱਧ ਹੋਵੇਗੀ ਤਾਂ ਉਨ੍ਹਾਂ ਨੂੰ ਉਮਰ ਸੀਮਾ ਦੀਆਂ ਸ਼ਰਤਾਂ ਤੇ ਸੰਤੁਸ਼ਟਤਾ ਦੇਣੀ ਪਵੇਗੀ।

ਬਿਨੈ-ਪੱਤਰ ਦੀ ਪ੍ਰੋਸੈਸਿੰਗ ਫੀਸ: ETT APPLICATION FEES 


1.ਜਨਰਲ ਅਤੇ ਹੋਰ ਕੈਟਾਗਰੀ ਦੇ ਉਮੀਦਵਾਰ ਲਈ : 1000 ਰੁਪਏ

2. ਰਿਜ਼ਰਵ ਕੈਟਗਾਰੀ(ਐਸ.ਸੀ./ਐਸ.ਟੀ.) : 500 ਰੁਪਏ

3. ਸਬਾਕਾ ਸੈਨਿਕ (ਖੁੱਦ) : ਕੋਈ ਨਹੀਂ

ਈਟੀਟੀ ਭਰਤੀ ਪੰਜਾਬ ਲਈ ਅਥਾਰਟੀ:  ਐਜੂਕੇਸ਼ਨ ਰਿਕਰੂਟਮੈਂਟ ਬੋਰਡ
(ਈਟੀਟੀ) ਲਈ ਕੀਤੀ ਜਾ ਰਹੀ  ਭਰਤੀ   ਪੋਸਟਾਂ ਦੀ ਕੁੱਲ ਸੰਖਿਆ : 5994

ਈਟੀਟੀ ਨੋਟੀਫਿਕੇਸ਼ਨ ਮਈ 2022 : ਅਗਸਤ 2022 
ਐਪਲੀਕੇਸ਼ਨ ਸ਼ੁਰੂ ਹੋਣ ਦੀ ਮਿਤੀ  :  ਸਤੰਬਰ 2022 

ਪੋਸਟਾਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ
August 2022 
 ਪੰਜਾਬ ਈਟੀਟੀ ਅਧਿਆਪਕ ਭਰਤੀ ਦੀ ਪ੍ਰੀਖਿਆ ਮਿਤੀ (ਜਲਦੀ) ਅਧਿਕਾਰਤ ਵੈੱਬਸਾਈਟ https://educationrecruitmentboard. ਤੇ ਅਪਲੋਡ ਕੀਤੀ ਜਾਵੇਗੀ।

Important questions for ETT recruitment in Punjab 2022:

Question: ETT ਅਧਿਆਪਕਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਕਦੋਂ ਜਾਰੀ ਹੋਵੇਗੀ ? 
What is the date for release of official notification ?
Answer: Notification for Ett recruitment will release in last week of August.

What is the official website for recruitment of ett 5994 posts in Punjab?
Answer:  official website for ett recruitment is   https://educationrecruitmentboard
 
What is the qualification for applying ETT 5994 POSTS?
Answer: 10+2 With two years diploma and should have passed PSTET-1.

What is the age for ett recruitment in Punjab 2022.
Answer: 18-37 years. 
What is the syllabus for ett recruitment in Punjab.


WHERE TO DOWNLOAD ETT PREVIOUS YEAR QUESTION PAPER.








Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

HOLIDAY ANNOUNCED: ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ

 ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ ਅੰਮ੍ਰਿਤਸਰ, 16 ਅਕਤੂਬਰ 2024 ( ਜਾਬਸ ਆਫ ਟੁਡੇ) ਪੰਜਾਬ ਸਰਕਾਰ ਨੇ ਸ਼੍ਰੀ...

RECENT UPDATES

Trends