Thursday, 4 August 2022

MONKEYPOX IN PUNJAB SCHOOLS! : ਪੰਜਾਬ ਦੇ ਦੋ ਸਕੂਲ ਹੋਏ ਬੰਦ

 MONKEYPOX IN  PUNJAB SCHOOL: ਖੰਨਾ,  ਜ਼ਿਲ੍ਹਾ ਲੁਧਿਆਣਾ  ਦੇ ਦੋ ਪ੍ਰਾਈਵੇਟ ਸਕੂਲਾਂ ਨੂੰ 3 ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ। ਮੰਕੀਪਾਕਸ ਤੋਂ ਡਰ  ਇਸ ਤਰ੍ਹਾਂ ਹੈ ਕਿ ਖੰਨਾ ਦੇ ਦੋ ਪ੍ਰਾਈਵੇਟ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਚਿਹਰੇ ਤੇ ਜਲਣ ਹੋਣ ਦੀ ਸ਼ਿਕਾਇਤ ਤੇ ਸਕੂਲਾਂ ਨੂੰ 3‌ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ। ਮੀਡਿਆ ਰਿਪੋਰਟ ਅਨੁਸਾਰ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਹੀ ਇੱਕ ਸਕੂਲ ਨੂੰ ਬੰਦ ਕਰ ਦਿੱਤਾ ਸੀ। ਵਿਦਿਆਰਥੀਆਂ ਵਿਚ ਮੰਕੀਪਾਕਸ ਦੇ ਕੋਈ ਲਛਣ ਨਹੀਂ ਸਨ।

 Also read:ਜਾਣਕਾਰੀ ਮੁਤਾਬਕ ਸਕੂਲ ਦੇ ਵਿਦਿਆਰਥੀ ਨੂੰ ਛੁੱਟੀ ਦੇਣ ਲਈ ਪੇਰੇਂਟਸ ਵਲੋਂ ਅਰਜ਼ੀ ਵਿੱਚ ਲਿਖਿਆ ਸੀ ਕਿ ਬੱਚੇ ਨੂੰ ਮੰਕੀਪਾਕਸ ਹੋ ਸਕਦਾ ਹੈ,‌‌‌‌‌ਜਿਸ ਕਾਰਣ ਸਕੂਲ ਵਿੱਚ ਹੜਕੰਪ ਮਚ ਗਿਆ ਤੇ ਸਕੂਲ ਪ੍ਰਸ਼ਾਸਨ ਵੱਲੋਂ ਤੁਰੰਤ ਛੁੱਟੀ  ਦਾ ਐਲਾਨ ਕਰ ਦਿੱਤਾ ਗਿਆ । 

ਜਾਂਚ ਤੋਂ ਬਾਅਦ ਪਤਾ ਲੱਗਾ ਕਿ ਬੱਚੇ ਵਿੱਚ ਮੰਕੀਪਾਕਸ ਦਾ ਕੋਈ ਲਛਣ ਨਹੀਂ ਮਿਲੇ ਹਨ। 

RECENT UPDATES

Holiday

HOLIDAY ALERT : 20 ਅਗਸਤ ਨੂੰ ਇਹਨਾਂ ਜ਼ਿਲਿਆਂ ਵਿੱਚ ਛੁੱਟੀ ਦਾ ਐਲਾਨ

 HOLIDAY ANNOUNCED ON 20TH AUGUST 2022 ਸੰਗਰੂਰ 18 ਅਗਸਤ  ਮਿਤੀ 20-08-2022 ਨੂੰ ਸ਼ਹੀਦ ਸੰਤ ਸ਼੍ਰੀ ਹਰਚੰਦ ਸਿੰਘ ਲੋਂਗੋਵਾਲ   ਦੀ ਬਰਸੀ ਮੌਕੇ ਸ਼ਰਧਾਂਜਲੀ ਭੇਂ...

Today's Highlight