GK MISSILE MAN OF INDIA: ਭਾਰਤ ਦਾ ਮਿਜ਼ਾਈਲ ਮੈਨ

 ਭਾਰਤ ਦਾ ਮਿਜ਼ਾਈਲ ਮੈਨ

ਡਾ. ਏ.ਪੀ.ਜੇ. ਅਬਦੁਲ ਕਲਾਮ ਇੱਕ ਪੁਲਾੜ ਵਿਗਿਆਨੀ ਸੀ ਜੋ ਮਦਰਾਸ ਦੀ ਟੈਕਨੀਕਲ ਸੰਸਥਾ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਭਾਰਤ ਦੇ ਰੱਖਿਆ ਵਿਭਾਗ ਵਿੱਚ ਸ਼ਾਮਿਲ ਹੋਏ।ਉਹ ਦੇਸ਼ ਦੀ ਪ੍ਰਮਾਣੂ ਸਮਰੱਥਾ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਵਾਲੇ ਮੁੱਖ ਸ਼ਖਸਿਅਤ ਸਨ ਅਤੇ 1998 ਦੇ ਲੜੀਵਾਰ ਕਈ ਸਫਲ ਪ੍ਰਮਾਣੂ ਪ੍ਰੀਖਣਾਂ ਤੋਂ ਬਾਅਦ ਇਹਨਾਂ ਦੀ ਰਾਸ਼ਟਰੀ ਨਾਇਕ ਵਜੋਂ ਸਲਾਘਾ ਕੀਤੀ ਗਈ। ਡਾ. ਕਲਾਮ ਨੇ 2002-2007 ਤੱਕ ਇੱਕ ਕਾਰਜ਼ਕਾਲ ਲਈ ਭਾਰਤ ਦੇ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ।


ਡਾ. ਕਲਾਮ ਦਾ ਜਨਮ 15 ਅਕਤੂਬਰ 1931 ਨੂੰ ਰਮੇਸ਼ਵਰਮ, ਭਾਰਤ ਵਿੱਚ ਹੋਇਆਂ। ਪਰਿਵਾਰ ਦੀ ਆਮਦਨ ਦਾ ਸ੍ਰੋਤ ਇੱਕ ਕਿਸ਼ਤੀ ਸੀ। ਉਹਨਾਂ ਨੇ ਘਰ ਦੀ ਵਿੱਤੀ ਮਦਤ ਕਰਨ ਵਾਸਤੇ ਬਹੁਤ ਛੋਟੀ ਉਮਰੇ ਹੀ ਅਖਵਾਰ ਵੰਡਣ ਦਾ ਕੰਮ ਸੁਰੂ ਕਰ ਦਿੱਤਾ।


ਕਲਾਮ ਨੇ ਭਾਰਤੀ ਹਵਾਈ ਸੇਨਾ ਦਾ ਲੜਾਕੂ ਪਾਇਲਟ ਬਣਨ ਦਾ ਮੌਕਾ ਗਵਾ ਦਿੱਤਾ ਸੀ।ਉਹ ਲੜੀ ਵਿੱਚ 9ਵੇਂ ਸਥਾਨ ਤੇ ਸਨ ਅਤੇ ਉੱਥੇ ਸਿਰਫ 8 ਹੀ ਪੋਸਟਾ ਸਨ।ਡਾ. ਕਲਾਮ ਨੇ ਵਿਸ਼ਵ ਭਰ ਦੀਆਂ 40 ਤੋਂ ਵੱਧ ਯੂਨੀਵਰਸਿਟੀਆਂ ਤੋਂ ਡਾਕਟਰੇਟ ਕਰਨ ਦਾ ਮਾਣ ਪ੍ਰਾਪਤ ਕੀਤਾ।


ਉਹਨਾਂ ਦੇ ਜਨਮ ਦਿਨ ਦੇ ਮੌਕੇ ਤੇ, ਸੰਯੁਕਤ-ਰਾਸ਼ਟਰ ਨੇ 2015 ਵਿੱਚ ਇਸ ਦਿਨ ਨੂੰ ਵਿਸ਼ਵ ਵਿਦਿਆਰਥੀ ਦਿਵ ਵਜੋਂ ਮਨਾਉਣ ਦਾ ਐਲਾਨ ਕੀਤਾ ਸੀ।ਡਾ. ਕਲਾਮ ਨੇ ਤਾਮਿਲ ਵਿੱਚ ਬਹੁਤ ਵੱਡੇ ਪੱਧਰ ਤੇ ਕਵਿਤਾਵਾਂ ਲਿਖੀਆਂ, ਅਤੇ ਉਹਨਾਂ ਨੂੰ ‘ਵੀਣਾ” ਵਜਾਉਣ ਦਾ ਬਹੁਤ ਸ਼ੌਂਕ ਸੀ।ਨਾਸਾ ਨੇ, 2017 ਵਿੱਚ ਇੱਕ ਨਵਾਂ ਵਿਕਿਰਨ ਪ੍ਰਤਿਰੋਧਕ ਬੈਕਟੀਰੀਆ ਲੱਭਿਆ ਅਤੇ ਸਵਰਗੀ ਡਾ. ਕਲਾਮ ਸਨਮਾਨਤ ਕਰਨ ਲਈ ਇਸ ਨੂੰ “ਸੋਲੀਬੈਕੀਲਸ ਕਲਾਮਾ” ਦਾ ਨਾਮ ਦਿੱਤਾ।


ਡਾ. ਕਲਾਮ ਇੱਕ ਯੁਵਾ ਆਈਕਾਨ, ਚਾਹੁੰਦੇ ਸਨ ਕਿ ਦੇਸ਼ ਦਾ ਹਰ ਵਿਦਿਆਰਥੀ ਸਿੱਖਿਅਤ ਹੋਵੇ ਅਤੇ ਫਿਰ ਰਾਸ਼ਟਰ ਦੇ ਵਿਕਾਸ ਲਈ ਅੱਗੇ ਵਧੇ। ਉਹ ਨਿਯਮਿਤ ਤੋਰ ਤੇ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਸਨ ਅਤੇ ਉਹਨਾਂ ਦੀ ਮੌਤ ਵੀ ਉਦੋਂ ਹੋਈ ਜਦੋਂ ਉਹ ਭਾਰਤੀ ਪ੍ਰਬੰਧਨ ਸੰਸਥਾ ਵਿੱਚ ਸਨ। ਉਹ 27 ਮਈ 2015 ਨੂੰ ਭਾਰਤੀ ਪ੍ਰਬੰਧਨ ਸੰਸਥਾ ਸ਼ਿਲੋਂਗ ਵਿੱਚ ਆਪਣੇ ਭਾਸ਼ਣ ਦੇਣ ਦੇ ਕੁਝ ਮਿੰਟਾ ਬਾਅਦ ਮੰਦਭਾਗੇ ਦਿਲ ਦੇ ਦੌਰਾ ਪੈਣ ਕਾਰਨ ਗੁਜ਼ਰ ਗਏ।


The missile man of India


Dr. A.P.J. Abdul Kalam was an aerospace scientist who joined India's defense department after graduating from the Madras institution of technology. He was the central figure in the development of country's nuclear capabilities and was hailed as a national hero after a series of successful nuclear tests in 1998. Dr. Kalam served as India's president for one term from 2002-2007.


Dr. Kalam was born on 15 oct. 1931 Rameswarm, India. The family source of income was a Boat. To contribute to their finances, Kalam started selling newspapers at a very young age.


Kalam had missed an opportunity to become a fighter pilot for the Indian air


force. He was on 9th spot on the list, and there were only 8 posts


Dr. Kalam held distinction of holding doctorates from over 40 universities across the world.


On the occasion of his birthday, the United Nation in 2015 had declared to observe it as world student's day.


Dr. Kalam wrote a great deal of poetry in Tamil, and was a very fond of playing 'Veena'.


NASA, discovered a new radiation resistance bacteria in 2017 and named it 'Solibacilus kalamii" to honor the late Dr. kalam.


Dr. kalam, the youth icon, wanted every student of the country to be educated and then go on to help the Nation grow. He regularly interacted with students and his death too comes while he was at Indian institution of management. He passes away due to unfortunate cardiac arrest minutes after delivering a lecture at the Indian institution of management shilling on 27 may 2015.



Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends