BREAKING NEWS: ਵੱਡੀ ਖੱਬਰ, ਵਿਦਿਆਰਥੀਆਂ ਦੀ ਇਸ ਸਕਾਲਰਸ਼ਿਪ ਸਕੀਮ ਅਧੀਨ ਅਪਲਾਈ ਕਰਨ ਤੇ ਲੱਗਾਈ ਰੋਕ

 Pre Matric Scholarship for SC Students and Others (Component-2) (Unclean Occupation) ਸਕੀਮ ਤੇ ਅਗਲੇ ਹੁਕਮਾਂ ਤੱਕ ਰੋਕ ।



ਡੀਜੀਐਸਈ   ਵੱਲੋਂ  Pre Matric Scholarship for SC Students and Others (Component-2) (Unclean Occupation) ਸਕੀਮ ਸਬੰਧੀ ਨਵੇਂ ਹੁਕਮ ਜਾਰੀ ਕੀਤੇ ਹਨ। ਇਸ ਸਕੀਮ  ਅਧੀਨ ਮਿਤੀ 29-07-2022 ਤੋਂ ਈ-ਪੰਜਾਬ ਪੋਰਟਲ ਖੋਲਿਆ ਗਿਆ ਸੀ , ਇਸ ਸਕੀਮ ਅਧੀਨ ਅਗਲੇ ਹੁਕਮਾਂ ਤੱਕ ਅਪਲਾਈ ਕਰਨ ਤੇ ਰੋਕ ਲੱਗਾ ਦਿੱਤੀ ਗਈ ਹੈ। ਜਲਦ ਹੀ ਇਸ ਸਕੀਮ ਅਧੀਨ ਅਪਲਾਈ ਕਰਵਾਉਣ ਦੇ ਸਬੰਧ ਵਿੱਚ ਸੂਚਨਾ ਮੁਹੱਈਆਂ ਕਰਵਾ ਦਿੱਤੀ ਜਾਵੇਗੀ। READ OFFICIAL LETTER HERE 

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends