BIG BREAKING : 2018 ਤੋਂ ਬਾਅਦ ਸਿੱਧੀ ਭਰਤੀ ਜਾਂ ਪ੍ਰਮੋਸ਼ਨ ਰਾਹੀਂ ਪਦ ਉਨਤ ਕਰਮਚਾਰੀਆਂ ਨੂੰ ਵਿਭਾਗੀ ਪ੍ਰੀਖਿਆ ਪਾਸ ਕੀਤੇ ਬਿਨਾਂ ਨਹੀਂ ਮਿਲੇਗੀ ਸਾਲਾਨਾ ਤਰੱਕੀ

ਚੰਡੀਗੜ੍ਹ 7 ਅਗਸਤ 
ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ 28 ਜੁਲਾਈ 2022 ਨੂੰ ਜਾਰੀ ਪੱਤਰ ਅਨੁਸਾਰ ਜਿਹੜੇ ਕਰਮਚਾਰੀ 2018 ਤੋਂ ਸਿੱਧੀ ਭਰਤੀ ਰਾਹੀਂ ਜਾਂ ਪ੍ਰਮੋਸ਼ਨ ਰਾਹੀਂ ਪਦ ਉਨਤ ਹੋਏ ਹਨ, ਉਨ੍ਹਾਂ ਨੂੰ ਸਾਲਾਨਾ ਤਰੱਕੀ ਵਿਭਾਗੀ ਪ੍ਰੀਖਿਆ ਪਾਸ ਕਰਨ ਉਪਰੰਤ ਹੀ ਲਗੇਗੀ।



ਪੰਜਾਬ ਸਰਕਾਰ ਸਿੱਖਿਆ ਵਿਭਾਗ ਪੰਜਾਬ ਵੱਲੋਂ  ਡਾਇਰੈਕਟਰ ਸਿੱਖਿਆ ਵਿਭਾਗ  ਨੂੰ ਪੱਤਰ ਜਾਰੀ ਕਰ ਸੂਚਨਾ ਮੰਗੀ(  read here)ਗਈ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ 
"ਪੰਜਾਬ ਸਰਕਾਰ ਵਲੋਂ ਜਾਰੀਨੋਟਿਫਿਕੇਸ਼ਨ ਨੰ: GSR 41/Const/Art.309/2018ਮਿਤੀ 7-6-2018 ਦੇ ਪੈਰਾ ਨੰ: 7 ਵਿਚ ਦਰਜ ਇਸ ਨੋਟੀਫਿਕੇਸ਼ਨ ਜਾਰੀ ਹੋਣ ਉਪਰੰਤ ਜਿਹਨਾ ਅਧਿਕਾਰੀਆਂ ਨੂੰ ਸਾਲ 2018 ਵਿਚ ਸਿੱਧੀ ਭਰਤੀ ਰਾਹੀ ਜਾ ਪ੍ਰਮੋਸ਼ਨ ਰਾਹੀਂ ਪਦ ਉਨਤ ਕੀਤਾ ਗਿਆ ਹੈ,ਉਹਨਾਂ ਦੀ ਸ਼ੁਰੂਆਤੀ ਨਿਯੁਕਤੀ ਦੀ ਮਿਤੀ ਤੋ ਦੋ ਸਾਲਾਂ ਦੇ ਅੰਦਰ ਅੰਦਰ ਵਿਭਾਗੀ ਇਮਤਿਹਾਨ ਅਤੇ ਕੰਪਿਊਟਰ ਹੁਨਰ ਵਿੱਚ ਮੁਹਾਰਤ ਪਾਸ ਕਰਨੀ ਜਰੂਰੀ ਹੈ। 
Also read:  


ਇਹ ਪ੍ਰੀਖਿਆ ਡਾਇਰੈਟਰ ਜਾਂ ਸਰਕਾਰ ਦੁਆਰਾ ਕਰਵਾਈ ਜਾਣੀ ਹੈ। ਜਦੋਂ ਤੱਕ ਇਨ੍ਹਾਂ ਅਧਿਕਾਰੀਆਂ ਦੀ ਵਿਭਾਗੀ ਪ੍ਰੀਖਿਆ ਪਾਸ ਨਹੀਂ ਹੁੰਦੀ ਉਦੋਂ ਤੱਕ ਉਸ ਦੀ ਸਾਲਾਨਾ ਤਰੱਕੀ ਨਹੀ ਲਗਾਈ ਜਾਏਗੀ"। ਇਸ ਪੱਤਰ ਦੇ ਜਾਰੀ ਹੋਣ ਦੀ ਮਿੜੀ ਦੇ 7 ਦਿਨਾਂ ਦੇ ਅੰਦਰ ਅੰਦਰ ਆਪਣੀ ਦੇਖਿਆ ਜਾਂਦਾ ਕਾਰਵਾਈ ਰਿਪੋਰਟ ਸਰਕਾਰ ਨੂੰ ਭੇਜੀ ਜਾਵੇ।
NO INCREMENT TO EMPLOYEES WITHOUT PASSING DEPARTMENTAL TEST 

3 ਸਵਾਲਾਂ ਦੇ ਜਵਾਬ ਤੇ ਜਿਤੋ 22000 ਦੇ ਨਕਦ ਇਨਾਮ 

Featured post

Punjab Board Class 8 Result 2025 Link : Check Your Result soon

Punjab Board Class 8 Result 2025 – Check PSEB 8th Result Online @ pseb.ac.in Punjab Board 8th Class Result 2025 – Important Da...

RECENT UPDATES

Trends