PUNJAB 5994 ETT RECRUITMENT 2022: PUNJAB ETT RECRUITMENT OFFICIAL NOTIFICATION, LINK FOR APPLYING, QUALIFICATION SYLLABUS AGE.
ਈਟੀਟੀ ਪੋਸਟਾਂ ਤੇ ਭਰਤੀ ਲਈ ਉਮੀਦਵਾਰਾਂ ਲਈ ਵੱਡੀ ਖਬਰ ਹੈ। ਸਿੱਖਿਆ ਵਿਭਾਗ ਵੱਲੋਂ ਈਟੀਟੀ ਕਾਡਰ ਦੀਆਂ 5994 ਅਸਾਮੀਆਂ ਤੇ ਭਰਤੀ ਕੀਤੀ ਜਾਵੇਗੀ। ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਇਸ ਸਬੰਧੀ ਅਧਿਆਪਕ ਦਿਵਸ ਤੇ ਨੋਟੀਫਿਕੇਸ਼ਨ ਜਾਰੀ ਕੀਤੀ ਜਾ ਸਕਦੀ ਹੈ। ਇਸ ਸਾਲ ਅਧਿਆਪਕ ਦਿਵਸ ਤੇ 74 ਅਧਿਆਪਕਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ।
ਸਿੱਖਿਆ ਵਿਭਾਗ ਵੱਲੋਂ 5994 ਈਟੀਟੀ ਅਧਿਆਪਕਾਂ ਦੀ ਭਰਤੀ ਲਈ ਨੋਟਿਸ ਜਾਰੀ ਕੀਤਾ ਹੈ। ਇਹ ਭਰਤੀ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਕੀਤੀ ਜਾਵੇਗੀ, ਜਿਸ ਸਬੰਧੀ ਨੋਟੀਫਿਕੇਸ਼ਨ ਜਲਦੀ ਹੀ ਜਾਰੀ ਕੀਤੀ ਜਾਵੇਗੀ।
Important Highlights of posts:
Name of Post : ELEMENTARY TEACHER
NUMBER OF POSTS : 5994
QUALIFICATION: AS PER OFFICIAL NOTIFICATION.
Name of the ett recruitment authority: Education Recruitment Board, Punjab (PERB)
Recruitment for Elementary Training Teachers (ETT) 2022 Punjab
TOTAL No. of Posts Released 5994
ETT Notification RELEASE DATE: October 2022
ONLINE APPLICATION starts by : 14 October 2022
LAST DATE FOR APPLYING FOR ETT POSTS: 01 November 2022
EXAM Date of Punjab ETT Teacher RECRUITMENT (Soon)
OFFICIAL WEBSITE https://educationrecruitmentboard.
IMPORTANT LINKS :
PUNJAB ETT RECRUITMENT 2022 : START DATE FOR APPLYING ; AUGUST 2022
PUNJAB ETT RECRUITMENT 2022 : QUALIFICATION (SEE BELOW)
ਟੈਲੀਗ੍ਰਾਮ ਪਾਓ ਹਰ ਅੱਪਡੇਟ ਮੋਬਾਈਲ ਤੇ JOIN ਕਰੋ ਟੈਲੀਗ੍ਰਾਮ ( JOIN HERE
PUNJAB ETT RECRUITMENT 2022 : ETT PREVIOUS YEAR QUESTION PAPER DOWNLOAD HERE
ETT RECRUITMENT 2022: SYLLABUS FOR PUNJAB ETT RECRUITMENT 2022 ( DOWNLOAD HERE)
ਈਟੀਟੀ ਅਧਿਆਪਕਾਂ ਦੀ ਭਰਤੀ ਲਈ ਵਿਦਿਅਕ ਯੋਗਤਾਵਾਂ: QUALIFICATION FOR ETT RECRUITMENT
ਉਮਰ ਸੀਮਾ:AGE FOR RECRUITMENT OF ETT IN PUNJAB / AGE LIMIT FOR ETT RECRUITMENT 2022
i. ਉਮਰ 18 ਤੋਂ 37 ਸਾਲii. ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਅਤੇ ਪੱਛੜੀ ਸ਼੍ਰੇਣੀ ਦੇ ਉਮੀਦਵਾਰਾਂ ਦੀ ਉਪਰਲੀ ਉਮਰ ਸੀਮਾ ਦੀ ਹੱਦ ਵਿੱਚ 5 ਸਾਲ ਦੀ ਛੋਟ ਹੋਵੇਗੀ।ਪੰਜਾਬ, ਹੋਰ ਰਾਜਾਂ ਅਤੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਦੀ ਉਪਰਲੀ ਸੀਮਾ ਦੀ ਹੱਦ 45 ਸਾਲ ਤੱਕ ਹੋਵੇਗੀ।iv. ਪੰਜਾਬ ਰਾਜ ਦੀਆਂ ਵਿਧਵਾ ਅਤੇ ਤਲਾਕਸੁਧਾ ਔਰਤਾਂ ਦੀ ਉਪਰਲੀ ਉਮਰ ਸੀਮਾ ਦੀ ਹੱਦ ਵਿੱਚ 42 ਸਾਲ ਦੀ ਛੋਟ ਹੋਵੇਗੀ।V. ਪੰਜਾਬ ਦੇ ਵਸਨੀਕ ਵਿਕਲਾਂਗਾ ਦੀ ਉਮਰ ਹੱਦ ਸੀਮਾ ਦੀ ਹੱਦ ਵਿੱਚ 10 ਸਾਲ ਦੀ ਛੋਟ ਹੋਵੇਗੀ।vi. ਪੰਜਾਬ ਦੇ ਸਾਬਕਾ ਫੌਜੀਆਂ ਵੱਲੋਂ ਉਨ੍ਹਾਂ ਦੀ ਫੌਜ ਵਿੱਚ ਕੀਤੀ ਸੇਵਾ ਦਾ ਸਮਾਂ ਉਨ੍ਹਾਂ ਦੀ ਉਮਰ ਵਿੱਚੋਂ ਘਟਾਉਣ ਤੋਂ ਬਾਅਦ ਬਾਕੀ ਬਚੀ ਉਮਰ ਜੇਕਰ ਸੇਵਾ ਰੂਲਾਂ ਅਨੁਸਾਰ ਅਸਾਮੀ ਦੀ ਉਪਰਲੀ ਸੀਮਾ ਤੋਂ ਤਿਮਨ ਸਾਲ ਵੱਧ ਹੋਵੇਗੀ ਤਾਂ ਉਨ੍ਹਾਂ ਨੂੰ ਉਮਰ ਸੀਮਾ ਦੀਆਂ ਸ਼ਰਤਾਂ ਤੇ ਸੰਤੁਸ਼ਟਤਾ ਦੇਣੀ ਪਵੇਗੀ।
ਬਿਨੈ-ਪੱਤਰ ਦੀ ਪ੍ਰੋਸੈਸਿੰਗ ਫੀਸ: ETT APPLICATION FEES
1.ਜਨਰਲ ਅਤੇ ਹੋਰ ਕੈਟਾਗਰੀ ਦੇ ਉਮੀਦਵਾਰ ਲਈ : 1000 ਰੁਪਏ2. ਰਿਜ਼ਰਵ ਕੈਟਗਾਰੀ(ਐਸ.ਸੀ./ਐਸ.ਟੀ.) : 500 ਰੁਪਏ3. ਸਬਾਕਾ ਸੈਨਿਕ (ਖੁੱਦ) : ਕੋਈ ਨਹੀਂ
What is the eligibility for ETT teacher in Punjab?
- ETT Recruitment 2022 Punjab
- ETT Education Recruitment Board
- ETT Teacher Salary in Punjab 2022