BUDGET 2022-23 : ਪੰਜਾਬ ਸਰਕਾਰ ਵੱਲੋਂ ਸਾਲ 2022-23 ਲਈ ਬਜਟ ਰਿਲੀਜ਼, ਇੰਜ ਕਰੋ ਡਾਊਨਲੋਡ

 

ਪੰਜਾਬ ਸਰਕਾਰ ਵੱਲੋਂ ਸਾਲ 2022-23 ਦੇ ਬਜਟ ਅਨੁਮਾਨ ਮਿਤੀ 27 ਮਾਰਚ, 2022 ਨੂੰ ਪੰਜਾਬ ਵਿਧਾਨ ਸਭਾ ਵਿਚ ਪੇਸ਼ ਕੀਤੇ ਗਏ ਸਨ। ਐਪਰੈਪੀਏਸ਼ਨ ਬਿਲ ਮਿਤੀ 29.06.2022 ਨੂੰ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕਰ ਦਿੱਤਾ ਗਿਆ ਹੈ ਅਤੇ ਨਮਿੱਤਣ ਬਿਲ ਤੇ ਮਾਨਯੋਗ ਰਾਜਪਾਲ, ਪੰਜਾਬ ਜੀ ਵੱਲੋਂ ਮਿਤੀ 30.06.2022 ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ।


 ਵਿੱਤ ਵਿਭਾਗ ਵੱਲੋਂ ਬਜਟ ਸਾਲ 2022-23 ਆਈ.ਐਫ.ਐਮ.ਐਸ. ਰਾਹੀਂ ਆਨਲਾਈਨ ਰਲੀਜ਼ ਕਰ ਦਿਤਾ ਗਿਆ ਹੈ। ਇਹ ਬਜਟ ਪੰਜਾਬ ਸਰਕਾਰ ਦੀ ਦਫਤਰੀ ਵੈਬਸਾਈਟ  finance.punjab.gov.in  ਅਤੇ Punjab Budget App (apple app & android app) ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।



💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends