ਸਾਬਕਾ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਜਾਅਲੀ ਨੰਬਰ ਤੇ ਮੈਸਜ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸਾਬਕਾ ਸਿੱਖਿਆ ਸਕੱਤਰ ਨੇ ਇਸ ਦੀ ਜਾਣਕਾਰੀ ਖੁਦ ਦਿੱਤੀ ਹੈ। ਉਨ੍ਹਾਂ ਲਿਖਿਆ
Good afternoon all
Some unscrupulous elements are using a number putting my photograph as profile picture,and are seeking some favours. The number is 6287056389
I request you to ignore this number. I have no concern with this number 6287056389
Thanks and regards
Krishan Kumar Principal Secretary Water Resources and Mining, Punjab।
ਸਾਬਕਾ ਸਿੱਖਿਆ ਸਕੱਤਰ ਨੇ ਇਸ ਸਬੰਧੀ ਇੱਕ ਮੈਸੇਜ ਵੀ ਸ਼ੇਅਰ ਕੀਤਾ ਹੈ