RAIN ALERT: ਮੌਸਮ ਵਿਭਾਗ ਵੱਲੋਂ ਅਗਲੇ 2-3 ਘੰਟਿਆਂ ਦੌਰਾਨ 9 ਜ਼ਿਲਿਆਂ ਵਿੱਚ ਮੀਂਹ, ਤੂਫ਼ਾਨ/ਬਿਜਲੀ ਅਤੇ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ

 




 ਚੰਡੀਗੜ੍ਹ 21 ਜੂਨ 
ਮੌਸਮ ਵਿਭਾਗ ਵੱਲੋਂ ਜਾਰੀ ਪ੍ਰੈਸ ਨੋਟ ਅਨੁਸਾਰ ਅਗਲੇ 2-3 ਘੰਟਿਆਂ ਦੌਰਾਨ ਨਵਾਂਸ਼ਹਿਰ,  ਹੁਸ਼ਿਆਰਪੁਰ, ਲੁਧਿਆਣਾ, ਕਪੂਰਥਲਾ, ਜਲੰਧਰ, ਫਤਿਹਗੜ੍ਹ ਸਾਹਿਬ, ਐਸ.ਏ.ਐਸ. ਨਗਰ, ਰੂਪਨਗਰ,ਸੰਗਰੂਰ ਜ਼ਿਲ੍ਹਿਆਂ ਅਤੇ ਆਸ-ਪਾਸ ਦੇ ਇਲਾਕਿਆਂ  ਵਿੱਚ ਗਰਜ-ਤੂਫ਼ਾਨ/ਬਿਜਲੀ ਅਤੇ ਤੇਜ਼ ਹਵਾਵਾਂ (ਹਵਾ ਦੀ ਰਫ਼ਤਾਰ 30-40 ਕਿਲੋਮੀਟਰ ਪ੍ਰਤੀ ਘੰਟਾ) ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

Light to Moderate Rain with Thunderstorm/Lightning and gusty winds (wind speed 30-40 kmph) likely over the parts of HOSHIARPUR, LUDHIANA, KAPURTHALA, JALANDHAR, FATEHGARH SAHIB, SAS NAGAR, RUPNAGAR, NAWASHAHR, SANGRUR districts and adjoining areas during next 2-3 hours. 

Featured post

DIRECT LINK PUNJAB BOARD CLASS 10 RESULT ACTIVE : 10 ਵੀਂ ਜਮਾਤ ਦਾ ਨਤੀਜਾ ਡਾਊਨਲੋਡ ਕਰਨ ਲਈ ਲਿੰਕ ਜਾਰੀ , ਨਤੀਜਾ ਕਰੋ ਡਾਊਨਲੋਡ

Link For Punjab Board  10th RESULT 2024  Download result here latest updates on Pbjobsoftoday  Punjab School Education Board 10th Ka Result ...

RECENT UPDATES

Trends