RED CROSS HOSPITAL FARIDKOT RECRUITMENT:ਰੈੱਡ ਕਰਾਸ ਹਸਪਤਾਲ ਭਲਾਈ ਸ਼ਾਖਾ,ਫਰੀਦਕੋਟ ਵੱਲੋਂ 23 ਅਸਾਮੀਆਂ ਤੇ ਭਰਤੀ, ਅਰਜ਼ੀਆਂ ਆਫਲਾਈਨ

 

ਰੈੱਡ ਕਰਾਸ ਹਸਪਤਾਲ ਭਲਾਈ ਸ਼ਾਖਾ,ਫਰੀਦਕੋਟ ਵੱਲੋਂ ਚਾਰ ਮੈਡੀਕਲ ਸਟੋਰ ਚਲਾਏ ਜਾ ਰਹੇ ਹਨ।ਇੰਨ੍ਹਾਂ ਮੈਡੀਕਲ ਸਟੋਰਾਂ ਵਿੱਚ ਹੇਠ ਲਿਖੇ ਅਨੁਸਾਰ ਨਿਯੁਕਤੀਆਂ ਕੰਟਰੈਕਟ ਬੇਸਿਜ਼ ਤੇ ਕੀਤੀਆਂ ਜਾਣੀਆਂ ਹਨ :- 

 ਰੈੱਡ ਕਰਾਸ ਮੈਡੀਕਲ ਸਟੋਰ,ਜੀ.ਜੀ.ਐੱਸ ਮੈਡੀਕਲ ਕਾਲਜ ਹਸਪਤਾਲ,ਫਰੀਦਕੋਟ ੳ) ਮੈਨੇਜਰ-ਕਮ-ਫਾਰਮਾਸਿਸਟ:1 ਫਾਰਮਾਸਿਸਟ : 2 ਸੇਲਜ਼ਮੈਨ:8 ਕੰਪਿਊਟਰ ਓਪਰੇਟਰ:1 

 ਰੈੱਡ ਕਰਾਸ ਮੈਡੀਕਲ ਸਟੋਰ,ਸਿਵਲ ਹਸਪਤਾਲ,ਫਰੀਦਕੋਟ:
  ਫਾਰਮਾਸਿਸਟ :1 ਸੇਲਜ਼ਮੈਨ:2 ਜਨ ਔਸ਼ਧੀ ਜਨਰਿਕ ਡਰੱਗ ਸਟੋਰ,

ਸਿਵਲ ਹਸਪਤਾਲ,ਫਰੀਦਕੋਟ। ਫਾਰਮਾਸਿਸਟ :2 ਕੰਪਿਊਟਰ ਓਪਰੇਟਰ:1 

 ਸਿਵਲ ਹਸਪਤਾਲ,ਕੋਟਕਪੂਰਾ। ਫਾਰਮਾਸਿਸਟ :1 ਸੇਲਜ਼ਮੈਨ:2 ਕੰਪਿਊਟਰ ਓਪਰੇਟਰ:1 



ਅਰਜ਼ੀਆ ਪ੍ਰਾਪਤ ਕਰਨ ਦੀ ਆਖਰੀ ਮਿਤੀ 2.6.2022 ਹੈ।ਇਹ ਦਰਖਾਸਤਾਂ ਦਫ਼ਤਰ ਰੈੱਡ ਕਰਾਸ ਸੁਸਾਇਟੀ,ਰੈੱਡ ਕਰਾਸ ਭਵਨ,ਸਾਦਿਕ ਚੌਂਕ,ਫਰੀਦਕੋਟ ਵਿੱਚ ਜਮ੍ਹਾ ਕਰਵਾਈਆਂ ਜਾਣ। 

ਆਖਰੀ ਮਿਤੀ ਤੋਂ ਬਾਅਦ ਪ੍ਰਾਪਤ ਹੋਈਆਂ ਅਰਜ਼ੀਆਂ ਵਿਚਾਰੀਆਂ ਨਹੀਂ ਜਾਣਗੀਆਂ। ਇੰਟਰਵਿਊ ਮਿਤੀ 8.6.2022 ਨੂੰ ਸਵੇਰੇ 9:00 ਵਜੇ ਰੈੱਡ ਕਰਾਸ ਦਫ਼ਤਰ,ਸਾਦਿਕ ਚੌਂਕ,ਫਰੀਦਕੋਟ ਵਿਖੇ ਹੋਵੇਗੀ। ਪ੍ਰਧਾਨ ਜੀ ਵੱਲੋਂ ਅਸਾਮੀਆਂ ਦੀ ਗਿਣਤੀ ਵਧਾਈ ਘਟਾਈ ਜਾ ਸਕਦੀ ਹੈ।


ਇੰਟਰਵਿਊ ਦੌਰਾਨ ਅਸਲ ਸਰਟੀਫਿਕੇਟ ਅਤੇ ਇੱਕ ਪਾਸਪੋਰਟ ਸਾਈਜ਼ ਫੋਟੋ ਲੈ ਕੇ ਸਮੇਂ ਸਿਰ ਹਾਜ਼ਰ ਹੋਵੋ। 



💐🌿Follow us for latest updates 👇👇👇

Featured post

Punjab School Holidays announced in January 2026

Punjab Government Office / School Holidays in January 2026 – Complete List Punjab Government Office / School Holidays in...

RECENT UPDATES

Trends