Wednesday, 1 September 2021

ਸਿੱਖਿਆ ਵਿਭਾਗ ਵਲੋਂ ਪ੍ਰਾਇਮਰੀ ਅਧਿਆਪਕਾਂ ਦੀਆਂ ਏਸੀਆਰ ਆਨਲਾਈਨ ਭਰਨ ਦਾ ਫੈਸਲਾ, ਹਦਾਇਤਾਂ ਜਾਰੀ

 

ਪ੍ਰਾਇਮਰੀ ਸਕੂਲ ਅਧਿਆਪਕਾਂ ਅਤੇ ਕਰਮਚਾਰੀਆ ਦੀ ਏਸੀਆਰ ਭਰਨ ਵਿੱਚ ਕਾਫੀ ਸਮਾਂ ਲਗ ਜਾਂਦਾ ਹੈ ਅਤੇ ਕਾਗਜੀ ਕਾਰਵਾਈ ਵੀ ਹੁੰਦੀ ਹੈ।

 ਇਸ ਸਮੱਸਿਆ ਨੂੰ ਖਤਮ ਕਰਨ ਲਈ ਸਿੱਖਿਆ ਵਿਭਾਗ ਪੰਜਾਬ ਨੇ ਏ, ਸੀ, ਆਰ ਭਰਨ ਦੀ ਪ੍ਰਕਿਰੀਆਂ ਨੂੰ ਆਨ ਲਾਇਨ ਕਰਨ ਦਾ ਫੈਸਲਾ ਲਿਆ ਹੈ। ਇਸ ਲਈ ਇੱਕ ਸਾਫਟਵੇਅਰ ਤਿਆਰ ਕੀਤਾ ਗਿਆ ਹੈ। ਇਸ ਸਾਫਟਵੇਅਰ ਦੀ ਮਦਦ ਨਾਲ ਹੁਣ ਅਧਿਆਪਕ/ਕਰਮਚਾਰੀ ਆਪਣੀ ਏਸੀਆਰ ਨੂੰ ਆਨ ਲਾਇਨ ਈ ਪੰਜਾਬ ਸਕੂਲ ਪੋਰਟਲ ਉੱਤੇ ਆਪਣੇ ਨਿੱਜੀ ਅਕਾਊਂਟ ਵਿੱਚ ਜਾਕੇ ਭਰ ਸਕਣਗੇ। 

ਇਹ ਵੀ ਪੜ੍ਹੋ: BREAKING NEWS: ਪੰਜਾਬ ਦੇ ਅੱਗਲੇ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ !

  ਚੰਡੀਗੜ 18 ਸਤੰਬਰ : ਪੰਜਾਬ ਦੇ ਅੱਗਲੇ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਬਨਣ ਜਾ ਰਹੇ ਹਨ। ਜਿਸ ਸਬੰਧੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਕਿਸੇ ਵੀ ਸਮੇਂ ...

Today's Highlight