ਆਪਣੀ ਪੋਸਟ ਇਥੇ ਲੱਭੋ

Thursday, 12 May 2022

PSEB 12TH RESULT: ਵਿਦਿਆਰਥੀ ਇੰਜ ਪ੍ਰਾਪਤ ਕਰਨ ਆਪਣਾ ਨਤੀਜਾ
 ਸਿੱਖਿਆ ਬੋਰਡ ਵਲੋਂ 12ਵੀਂ ਜਮਾਤ ਦੀ  ਟਰਮ-1 ਦੀ ਪ੍ਰੀਖਿਆ ਦਾ ਨਤੀਜਾ ਸਕੂਲਾਂ  ਦੀ ਲਾਗਇਨ ਆਈ. ਡੀ. ਤੇ ਜਾਰੀ ਕਰ ਦਿੱਤਾ ਗਿਆ ਹੈ। ਸਮੂਹ ਸਕੂਲ ਮੁਖੀ ਸਕੂਲ ਲਾਗਿਨ ਤੇ ਵਿਦਿਆਰਥੀਆਂ ਦਾ ਨਤੀਜਾ ਚੈਕ ਕਰ ਸਕਦੇ ਹਨ।

  ਵਿਦਿਆਰਥੀਆਂ ਨੂੰ ਦੱਸ  ਦੇਈਏ ਕਿ ਨਤੀਜਾ ਕੇਵਲ ਸਕੂਲਾਂ ਦੀ ਲਾਗਇਨ ਆਈ. ਡੀ. ਤੇ ਹੀ ਜਾਰੀ ਕੀਤਾ ਗਿਆ ਹੈ, ਇਸ ਨੂੰ ਵਿਦਿਆਰਥੀ ਆਪਣੇ ਪੱਧਰ ਤੇ ਨਹੀਂ ਵੇਖ ਸਕਣਗੇ, ਕੇਵਲ ਸਕੂਲ ਮੁਖੀਆਂ ਤੋਂ ਹੀ ਟਰਮ-1 ਪ੍ਰੀਖਿਆ ਦੇ ਪ੍ਰੀਖਿਆਵਾਂ ਵਿਚੋਂ ਵਿਸ਼ੇ ਵਾਰ ਪ੍ਰਾਪਤ ਅੰਕਾਂ ਸਬੰਧੀ ਜਾਣਕਾਰੀ ਹਾਸਲ ਕਰ ਸਕਣਗੇ। RECENT UPDATES

Today's Highlight