Class-10+1
Paper Business Studies
Time: 3 hrs.
M.M. 80
Section - (A)
-
(1) Why is profit important in Business?
ਵਪਾਰ ਵਿੱਚ ਲਾਭ ਕਿਸ ਲਈ ਜ਼ਰੂਰੀ ਹੈ?
-
(2) Trade within the state called
ਜੇ ਵਪਾਰ ਕਿਸੇ ਰਾਜ ਦੀ ਸੀਮਾਵਾਂ ਅੰਦਰ ਕੀਤਾ ਜਾਵੇ
-
(3) When risk is ________ then sole trade suitable.
ਜਦੋਂ ________ ਜੋਖਿਮ ਹੋਵੇ ਤਾਂ ਏਕਲ ਵਪਾਰ ਉਪਯੁਕਤ ਹੈ ।
-
(4) Minimum number of members in ________ public company.
ਇੱਕ ਸਰਵਜਨਕ ਕੰਪਨੀ ਵਿੱਚ ਘੱਟੋ-ਘੱਟ ________ ਹੁੰਦੇ ਹਨ ।
-
(5) Main objective of MNc is ________
ਬਹੁਰਾਸ਼ਟਰੀ ਨਿਗਮ ਦਾ ਮੁੱਖ ਉਦੇਸ਼ ________ ਹੁੰਦੇ ਹਨ ।
-
(6) When was RBI established?
ਭਾਰਤੀ ਰਿਜ਼ਰਵ ਬੈਂਕ ਕਦੋਂ ਸਥਾਪਿਤ ਕੀਤਾ ਗਿਆ ਸੀ?
-
(7) What is the basic element of Business unit?
ਵਪਾਰਕ ਇਕਾਈ ਦਾ ਮੁੱਲ ਤੱਤ ਕੀ ਹੈ?
(8) WTO established in the year ________ (1945, 1995)
ਵਿਸ਼ਵ ਵਪਾਰ ਸੰਗਠਨ ________ ਨੂੰ ਹੋਂਦ ਵਿੱਚ ਆਇਆ ।
(9) Retaller word derived from ________ word. (French, Latin)
ਰਿਟੇਲਰ ਸ਼ਬਦ ________ ਸ਼ਬਦ ਤੋਂ ਲਿਆ ਗਿਆ ਹੈ? (ਫਰੈਂਚ, ਲੈਟਿਨ)
(10) Time period for short term finance ________ (one year, Five year)
ਅਲਪਕਾਲੀਨ ਵਿੱਤ ਦੀ ਲੋੜ ________ ਸਮੇਂ ਲਈ ਹੁੰਦੀ ਹੈ । (ਇੱਕ ਸਾਲ / ਪੰਜ ਸਾਲ)
(11) E-Business is ________ process. (on-line, off line)
ਈ-ਵਪਾਰ ________ ਵਪਾਰ ਕਰਨ ਦੀ ਪ੍ਰਕ੍ਰਿਆ ਹੈ । (ਆਫ ਲਾਈਨ, ਆਨ-ਲਾਈਨ)
(12) ________ Bank called "Banker's Bank". (Commercial Bank, RBI)
________ ਬੈਂਕ ਬੈਂਕਰਾਂ ਦਾ ਬੈਂਕ ਹੈ । (ਵਪਾਰਿਕ ਬੈਂਕ, ਆਰ. ਬੀ. ਆਈ)
(13) Membership of Co-operative society ________ (Compulsory, Voluntary)
ਸਹਿਕਾਰੀ ਸਮਿਤੀਆਂ ਦੀ ਮੈਂਬਰਸ਼ਿਪ ________ ਹੁੰਦੀ ਹੈ । (ਜਰੂਰੀ, ਇੱਛਕ)
(14) Responsibilities of sole trade ________ (Limited, Unlimited)
ਏਕਲ ਵਪਾਰੀ ਦੀ ਜਿਮੇਦਾਰੀ ________ ਹੁੰਦੀ ਹੈ । (ਸੀਮਿਤ, ਅਸੀਮਿਤ)
(15) Define Bank.
ਬੈਂਕ ਦੀ ਪਰਿਭਾਸ਼ਾ ਦਿਉ ।
(16) Define Debenture.
ਧਨ-ਪੱਤਰ ਕੀ ਹੈ?
Section - (B)
Q. No. 2 to 17. All are compulsory.
17. Full form of ATM.
ਏ. ਟੀ. ਐਮ. ਦਾ ਪੂਰਾ ਨਾਂ ਕੀ ਹੋ?
18. What is re-insurance?
ਪੁਨਰ ਬੀਮਾ ਕੀ ਹੈ?
19. Name types of Business Finance.
ਵਪਾਰਕ ਵਿੱਤ ਦੀਆਂ ਕਿਸਮਾਂ ਦੱਸੋ ।
20. Full form of GST.
ਜੀ. ਐਸ. ਟੀ. ਦਾ ਪੂਰਾ ਨਾਂ ਕੀ ਹੈ?
2. Define Minor as a partner.
ਲਾਬਾਲਗ ਸਾਂਝੇਦਾਰ ਨੂੰ ਪਰਿਭਾਸ਼ਿਤ ਕਰੋ ।
3. What is Private Company?
ਨਿੱਜੀ ਕੰਪਨੀ ਕੀ ਹੈ?
4. Define Prospectus.
ਵਿਵਰਨ ਪੱਤਰ ਕੀ ਹੈ?
5. What is life insurance?
ਜੀਵਨ ਬੀਮਾ ਕੀ ਹੈ?
6. What do you mean by E-business?
ਈ-ਵਪਾਰ ਤੋਂ ਕੀ ਭਾਵ ਹੈ?
7. What is water pollution?
ਪਾਣੀ ਪ੍ਰਦੂਸ਼ਣ ਤੋਂ ਕੀ ਭਾਵ ਹੈ?
8. Explain two features of retailer.
ਖੁਦਰਾ ਵਿਕਰੇਤਾ ਦੀ ਦੋ ਵਿਸ਼ੇਸ਼ਤਾਵਾਂ ਲਿਖੋ ।
9. What is Mate Receipt?
ਮੇਟ ਰਸ਼ੀਦ ਕੀ ਹੈ?
10. Define RTGS.
ਆਰ. ਟੀ. ਜੀ.ਐਸ. ਕੀ ਹੈ?
11. Explain two causes of Business risk?
ਵਪਾਰਕ ਜੋਖਮ ਦੇ ਦੋ ਕਾਰਨ ਦੱਸੋ ।
12. Write down two rights of partner.
ਸਾਂਝੇਦਾਰਾਂ ਦੇ ਦੋ ਅਧਿਕਾਰ ਦੱਸੋ ।
13. Define Sole trade.
ਏਕਲ ਵਪਾਰ ਨੂੰ ਪਰਿਭਾਸ਼ਿਤ ਕਰੋ ।
14. What are copy rights?
ਕਾਪੀਰਾਈਟ ਕੀ ਹੁੰਦੇ ਹਨ?
15. What is Trade Enquiry?
ਵਪਾਰਿਕ ਪੁੱਛ-ਗਿੱਛ ਕੀ ਹੈ?
16. What are Aids to trade?
ਵਪਾਰ ਦੇ ਸਹਾਇਕ ਕੀ ਹਨ?
17. Describe Housing Co-operative Societies?
ਗ੍ਰਹਿ ਨਿਰਮਾਣ ਸਹਿਕਾਰੀ ਸਮਿਤੀ ਦਾ ਵਰਨਣ ਕਰੋ ।
Section - (C)
Question 18 to 25.
18. Write down four differences between public and private company.
ਸਰਵਜਨਕ ਅਤੇ ਨਿੱਜੀ ਕੰਪਨੀ ਵਿੱਚ ਚਾਰ ਅੰਤਰ ਦੱਸੋ ।
19. Explain four types of promoter.
ਚਾਰ ਪ੍ਰਵਰਤਕਾਂ ਦੀ ਵਿਆਖਿਆ ਕਰੋ ।
20. Explain Functions of Bank.
ਬੈਂਕ ਦੇ ਕਾਰਜਾਂ ਦਾ ਵਰਨਣ ਕਰੋ ।
21. Differentiate between Life, Fire and Marine Insurance.
ਜੀਵਨ ਸਮੁੰਦਰੀ ਅਤੇ ਅਗਨੀ ਬੀਮਾ ਵਿੱਚ ਅੰਤਰ ਦੱਸੋ ।
22. Explain types of preference share.
ਪੂਰਵਅਧਿਕਾਰ ਅੰਸਾਂ ਦੀਆਂ ਕਿਸਮਾਂ ਦਾ ਵਰਨਣ ਕਰੋ ।
23. Discuss the features of start up India scheme.
ਸਟਾਰਟਅਪ ਇੰਡੀਆ ਸਕੀਮ ਦੀਆਂ ਵਿਸ਼ੇਸ਼ਤਾਵਾਂ ਦੀ ਵਿਆਖਿਆ ਕਰੋ ।
24. Write down difference between wholesalers and retailers.
ਪਰਚੂਨ ਵਪਾਰੀ ਅਤੇ ਥੋਕ ਵਪਾਰੀ ਵਿੱਚ ਅੰਤਰ ਦੱਸੋ ।
25. Discuss advantages and disadvantages of International trade.
ਅੰਤਰਰਾਸ਼ਟਰੀ ਵਪਾਰ ਦੀਆ ਲਾਭ ਅਤੇ ਹਾਨੀਆ ਲਿਖੋ ।