NAGAR COUNCIL SAFAI SEVAK RECRUITMENT 2022: 400 ਸਫ਼ਾਈ ਸੇਵਕਾਂ ਦੀਆਂ ਅਸਾਮੀਆਂ ਤੇ ਭਰਤੀ ਲਈ, ਅਰਜ਼ੀਆਂ ਦੀ ਮੰਗ

 Nagar council Barnala Recruitment 2022 



Table of content: 

Nagar Council recruitment Barnala 2022 Official advertisement

Nagar Council Barnala Recruitment qualification 

Last dates for applying safai sewak Barnala Posts  


 ਸਥਾਨਕ ਸਰਕਾਰਾਂ ਵਿਭਾਗ, ਪੰਜਾਬ ਵੱਲੋਂ   ਸਫ਼ਾਈ ਸੇਵਕਾਂ ਦੀਆਂ ਅਸਾਮੀਆਂ ਲਈ ਭਰਤੀ (ਠੇਕਾ ਆਧਾਰ 'ਤੇ) ਤੇ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ. 
Applications are invited for the recruitment of 400 safai sevak in municipal council Barnala.


 ਸਥਾਨਕ ਸਰਕਾਰਾਂ ਵਿਭਾਗ, ਪੰਜਾਬ ਚੰਡੀਗੜ ਅਧੀਨ ਆਉਂਦੇ ਦਫ਼ਤਰ ਨਗਰ ਕੌਂਸਲ, ਬਰਨਾਲਾ ਦੁਆਰਾ ਪਹਿਲਾਂ ਮੰਗੇ ਗਏ ਇਸ਼ਤਿਹਾਰ ਨੰ  602/ਲੇਖਾ ਮਿਤੀ 31.08.2021 ਦੀ ਲਗਾਤਾਰਤਾ ਵਿਚ 150 ਹੋਰ ਅਸਾਮੀਆਂ ਲਈ ( ਕੰਟਰੈਕਟ ਆਧਾਰ ) ਤੇ ਬਿਨੈਪੱਤਰਾਂ ਦੀ ਮੰਗ ਕੀਤੀ ਗਈ  ਹੈ 

Nagar council Barnala Recruitment 2022 

Name of post: Safai Sevak  (ਸਫ਼ਾਈ ਸੇਵਕ)
Total posts of safai sevak : 400( 250 + 150 new) 
Place of posting: Barnala 
 


Salary of safai sewak recruitment 2022:

ਡਿਪਟੀ ਕਮਿਸ਼ਨਰ ਵਲ ਸੇਵਕ ਸਮੇਂ-ਸਮੇਂ ਤੋਂ ਨਿਰਧਾਰਿਤ ਕੀਤੇ ਲੇਬਰ ਰੇਟਾਂ 'ਤੇ ਅਦਾਇਗੀ ਕੀਤੀ ਜਾਵੇਗੀ।

Nagar council Barnala Recruitment 2022 important Dates:

Starting dates for applying: 10-05-2022
Last date for applying Barnala recruitment 2022  : 25.05.2022
ਬਿਨੇਪੱਤਰ ਜਮਾਂ ਕਰਵਾਉਣ ਦੀ ਆਖ਼ਰੀ ਮਿਤੀ 25.05.2022 ਸ਼ਾਮ 5.00 ਵਜੇ ਤੱਕ। 

Important Links for Nagar council safai sewak recruitment 2022

Official Website Nagar council  distt Barnala:  https://barnala.gov.in/public-utility/muncipal-council-barnala/

Official website for advertisement : http://lgpunjab.gov.in



 



Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends