5TH CLASS RESULT 2022: ਵਿਦਿਆਰਥੀਆਂ ਲਈ ਅੱਜ ਜਾਰੀ ਹੋਵੇਗਾ 5 ਵੀਂ ਦਾ ਨਤੀਜਾ ਆਨਲਾਈਨ

 ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ।




ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜ਼ਿਲ੍ਹਾ ਵਾਇਜ਼, ਵਿਸਾ ਵਾਇਜ  ਅਤੇ ਮੈਰਿਟ ਸੂਚੀਆਂ ਜਾਰੀ ਕਰ ਦਿੱਤੀ ਹਨ।ਪੰਜਵੀਂ ਜਮਾਤ ਵਿਚ ਅਪੀਅਰ ਹੋਏ ਵਿਦਿਆਰਥੀ ਆਪਣੇ ਨਤੀਜੇ ਦੀ ਬੇਸਬਰੀ ਨਾਲ  ਉਡੀਕ ਕਰ ਰਹੇ ਹਨ ।


ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਗਿਆ ਹੈ ਕੀ ਪੰਜਵੀਂ ਜਮਾਤ ਦਾ ਨਤੀਜਾ ਵਿਦਿਆਰਥੀਆਂ ਲਈ ਸਵੇਰੇ 7 ਮਈ ਨੂੰ 9:30 ਵਜੇ ਉਪਲਬਧ ਹੋਵੇਗਾ। ਜਿਸਦਾ ਲਿੰਕ ਵੈਬਸਾਈਟ ਤੇ ਉਪਲਬਧ ਹੋਵੇਗਾ। 

ਅਸੀਂ ਵਿਦਿਆਰਥੀਆਂ ਲਈ ਪੰਜਵੀਂ ਜਮਾਤ ਦੇ ਨਤੀਜੇ ਦਾ ਲਿੰਕ ਇਥੇ ਅਪਲੋਡ ਕਰ ਰਹੇ ਹਨ ਜੋ ਕਿ ਕਲ 7 ਮਈ ਨੂੰ ਐਕਟਿਵ ਹੋਵੇਗਾ।


LINK FOR PSEB 5TH CLASS RESULT



HOW TO CHECK PSEB 5TH RESULT, Using roll number?

  • 1.Visit the link given ( click here, active soon) 
  • 2. Fill your roll number 
  • 3. Press the go button 
  • 4. Result will be displayed , keep a copy of Result in pdf for future.


HOW TO CHECK PSEB 5TH RESULT, By name?

  • 1.Visit the link given ( click here, active soon) 
  • 2. Fill your name 
  • 3. Press the go button 
  • 4. Result will be displayed , keep a copy of Result in pdf for future 

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends