PSEB 5TH CLASS RESULT MARCH 2022 ,LINK ; 5 ਵੀਂ ਜਮਾਤ ਦਾ ਨਤੀਜਾ ਦੇਖੋ ਇਥੇ@pseb.ac.in

 PSEB 5TH CLASS MARCH 2022 RESULT LINK .




ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ ਜਮਾਤ ਦਾ ਨਤੀਜੇ ਅੱਜ 6 ਮਈ ਨੂੰ ਐਲਾਨ ਦਿੱਤਾ ਗਿਆ ਹੈ । ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ਼. ਯੋਗਰਾਜ ਨੇ  ਨਤੀਜਾ ਆਨਲਾਈਨ ਐਲਾਨਿਆ। ਉਨ੍ਹਾਂ ਨੇ  ਜਾਣਕਾਰੀ ਦਿੰਦਿਆਂ ਦੱਸਿਆ ਕਿ 5ਵੀਂ ਜਮਾਤ ਬੋਰਡ ਪ੍ਰੀਖਿਆਵਾਂ ਦਾ ਸਰਕਾਰੀ ਸਕੂਲਾਂ ਦਾ ਸਾਲਾਨਾ ਨਤੀਜਾ  99.55 % ਰਿਹਾ। 

PSEB BOARD RESULT 2022 WILL BE AVAILABLE SOON

Pseb declared 5th class result today . Students can check the result from the link available in website ,which will be uploaded here.


Students will be able to view the results today 7th may at 10am. 





ਨਤੀਜਾ ਆਨਲਾਈਨ ਕਿਵੇਂ ਚੈੱਕ ਕੀਤਾ ਜਾਂਦਾ ਹੈ? 
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5 ਵੀਂ ਜਮਾਤ ਦਾ ਨਤੀਜਾ ਐਲਾਨ ਕਰਨ ਉਪਰੰਤ ਵੈਬਸਾਈਟ ਤੇ ਲਿੰਕ ਅਪਲੋਡ ਕੀਤਾ ਜਾਵੇਗਾ। ਇਹ ਲਿੰਕ ਇਸ ਵੈਬਸਾਈਟ ਤੇ ਛੇਤੀ ਹੀ ਅਪਲੋਡ ਕੀਤਾ ਜਾਵੇਗਾ। ਇਸ ਲਿੰਕ ਤੇ ਕਲਿਕ ਕਰਨ ਉਪਰੰਤ ਵਿਦਿਆਰਥੀ ਆਪਣਾ ਨਤੀਜਾ ਰੋਲ ਨੰਬਰ ਭਰਨ ਉਪਰੰਤ ਚੈਕ ਕਰ ਸਕਣਗੇ।


LAST YEAR 5TH CLASS RESULT WAS DECLARED ON 25TH MAY .
The result of 5th class result 2022 will be declared on 6th May 2022.


Q1. HOW TO CHECK PSEB 5TH CLASS RESULT BY ROLL NUMBER  : READ HERE 

5 ਵੀਂ ਜਮਾਤ ਦਾ ਨਤੀਜਾ  ਰੋਲ ਨੰਬਰ ਰਾਹੀਂ ਕਿਵੇਂ ਚੈੱਕ ਕਰਿਏ, ਪੜ੍ਹੋ ਇਥੇ

Q2. HOW TO CHECK PSEB 5TH CLASS RESULT BY NAME : READ HERE 
  • 5 ਵੀਂ ਜਮਾਤ ਦਾ ਨਤੀਜਾ ਨਾਮ  ਰਾਹੀਂ ਕਿਵੇਂ ਚੈੱਕ ਕਰਿਏ, ਪੜ੍ਹੋ ਇਥੇ 


Q3. I HAVE FORGOT MY ROLL NUMBER, HOW I WILL CHECK MY RESULT : READ HERE
  • ਮੈਂ ਆਪਣਾ ਰੋਲ ਨੰਬਰ ਭੁੱਲ ਗਿਆ, ਨਤੀਜਾ ਕਿਵੇਂ ਚੈੱਕ ਕੀਤਾ ਜਾਵੇਗਾ : ਪੜ੍ਹੋ ਇਥੇ




Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends