ਆਪਣੀ ਪੋਸਟ ਇਥੇ ਲੱਭੋ

Friday, 6 May 2022

PSEB 5TH BOARD RESULT 2022: ਕਿਹੜਾ ਜ਼ਿਲ੍ਹਾ ਰਿਹਾ ਨੰਬਰ -1 , ਪੜ੍ਹੋ ਇਥੇ

ਮੋਹਾਲੀ 6 ਮਈ,2022: ਸਿੱਖਿਆ ਬੋਰਡ ਵੱਲੋਂ 5ਵੀਂ ਜਮਾਤ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ। ਸਿੱਖਿਆ ਬੋਰਡ ਵੱਲੋਂ ਜਾਰੀ ਮੈਰਿਟ ਲਿਸਟ ਅਨੁਸਾਰ  ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਨਤੀਜੇ ਵਿੱਚ ਨੰਬਰ 1 ਤੇ ਰਿਹਾ।

RECENT UPDATES

Today's Highlight